July 6, 2024 10:52 pm

ਵੱਡੀ ਖਬਰ; ਅਦਾਕਾਰਾ ਸੋਨੀਆ ਮਾਨ ਅਕਾਲੀ ਦਲ ‘ਚ ਹੋ ਸਕਦੇ ਨੇ ਸ਼ਾਮਲ

ਚੰਡੀਗੜ੍ਹ, 11 ਨਵੰਬਰ, ਮੋਹਾਲੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਫਿਲਮ ਅਦਾਕਾਰਾ ਸੋਨੀਆ ਮਾਨ ਨੂੰ ਟਿਕਟ ਦੇਵੇਗਾ ਅਤੇ ਇਸ ਵਾਸਤੇ ਅਕਾਲੀ ਦਲ ਨੇ ਮੋਹਾਲੀ ਸੀਟ ਦਾ ਤਬਾਦਲਾ ਅਕਾਲੀ ਦਲ ਦੇ ਹਿੱਸੇ ਆਈ ਰਾਏਕੋਟ ਸੀਟ ਨਾਲ ਕਰਨ ਦਾ ਫੈਸਲਾ ਕੀਤਾ ਹੈ, ਪ੍ਰੰਤੂ ਇਸਦਾ ਐਲਾਨ ਕੁਝ ਦਿਨ ਬਾਅਦ ਵਿੱਚ ਹੋਣ ਦੀ ਸੰਭਾਵਨਾ। ਸੋਨੀਆ ਮਾਨ ਕੱਲ੍ਹ ਨੂੰ ਬਾਅਦ ਦੁਪਹਿਰ […]