July 7, 2024 6:25 pm

ਬਹਿਬਲ ਕਲਾਂ ਇਨਸਾਫ਼ ਮੋਰਚਾ ਤੇ ਸਰਕਾਰ ਵਿਚਾਲੇ ਸਹਿਮਤੀ ਤੋਂ ਬਾਅਦ, ਇੱਕ ਪਾਸੇ ਤੋਂ ਖੋਲ੍ਹਿਆ ਜਾਵੇਗਾ ਨੈਸ਼ਨਲ ਹਾਈਵੇ

Bathinda-Amritsar National Highway

ਚੰਡੀਗੜ੍ਹ 16 ਦਸੰਬਰ 2022: ਸਿੱਖ ਸੰਗਤਾਂ ਅਤੇ ਸਰਕਾਰੀ ਨੁਮਾਇੰਦਿਆਂ ਵਿਚਕਾਰ ਬਠਿੰਡਾ-ਅਮ੍ਰਿਤਸਰ ਨੈਸ਼ਨਲ ਹਾਈਵੇ (Bathinda-Amritsar National Highway) ਨੂੰ ਇਕ ਪਾਸੇ ਤੋਂ ਖੋਲ੍ਹਣ ਨੂੰ ਲੈ ਕੇ ਸਹਿਮਤੀ ਬਣੀ ਹੈ, ਸ਼ਹੀਦੀ ਜੋੜ ਮੇਲੇ ਦੇ ਮੱਦੇਨਜ਼ਰ ਹੁਣ 7 ਜਨਵਰੀ ਤੱਕ ਨੈਸ਼ਨਲ ਹਾਈਵੇ ਇਕ ਪਾਸੇ ਤੋਂ ਚਾਲੂ ਰਹੇਗਾ | ਨੈਸ਼ਨਲ ਹਾਈਵੇ, 7 ਜਨਵਰੀ ਤੋਂ ਬਾਅਦ ਮੁੜ ਦੋਵੇਂ ਪਾਸਿਆਂ ਤੋਂ ਬੰਦ […]

ਬਹਿਬਲ ਕਲਾਂ ਇਨਸਾਫ ਮੋਰਚੇ ਵਲੋਂ ਸੰਘਰਸ਼ ਤੇਜ਼, ਬਠਿੰਡਾ-ਅਮ੍ਰਿਤਸਰ ਨੈਸ਼ਨਲ ਹਾਈਵੇ ਕੀਤਾ ਜਾਮ

Behbal Kalan Insaf Morcha

ਬਹਿਬਲ ਕਲਾਂ 15 ਦਸੰਬਰ 2022: ਬਹਿਬਲ ਕਲਾਂ ਇਨਸਾਫ ਮੋਰਚੇ (Behbal Kalan Insaf Morcha) ਦਾ ਇਕ ਸਾਲ ਪੁਰਾ ਹੋਣ ‘ਤੇ ਅੱਜ ਸਿੱਖ ਸੰਗਤਾਂ ਵਲੋਂ ਵੱਡਾ ਇਕੱਠ ਕੀਤਾ ਗਿਆ ਹੈ, ਇਸਦੇ ਨਾਲ ਹੀ ਸੰਘਰਸ਼ ਨੂੰ ਤੇਜ਼ ਕਰਦਿਆਂ ਬਠਿੰਡਾ-ਅਮ੍ਰਿਤਸਰ ਨੈਸ਼ਨਲ ਹਾਈਵੇ 54 ਨੂੰ ਦੋਵੇਂ ਪਾਸਿਆਂ ਤੋਂ ਅਣਮਿੱਥੇ ਸਮੇਂ ਲਈ ਮੁਕੰਮਲ ਬੰਦ ਕਰ ਦਿੱਤਾ ਹੈ | ਇਸ ਦੌਰਾਨ ਐਲਾਨ ਕੀਤਾ […]

ਬਹਿਬਲ ਕਲਾਂ ਇਨਸਾਫ ਮੋਰਚੇ ਨੂੰ ਦਿੱਤਾ ਡੇਢ ਮਹੀਨੇ ਦਾ ਸਮਾਂ ਬੀਤਣ ਮਗਰੋਂ ਆਗੂ ਸੁਖਰਾਜ ਦਾ ਵੱਡਾ ਐਲਾਨ

ਬਹਿਬਲ ਕਲਾਂ

ਬਹਿਬਲ ਕਲਾਂ 01 ਦਸੰਬਰ 2022: ਪੰਜਾਬ ਸਰਕਾਰ ਦੇ ਸਪੀਕਰ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਬਹਿਬਲ ਕਲਾਂ ਇਨਸਾਫ ਮੋਰਚੇ ਨੂੰ ਦਿੱਤਾ ਗਿਆ ਡੇਢ ਮਹੀਨੇ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਹੋਣ ਦੇ ਚੱਲਦੇ ਮੋਰਚੇ ਦੇ ਆਗੂ ਸੁਖਰਾਜ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ | ਇਸ ਦੌਰਾਨ ਸੁਖਰਾਜ ਨੇ ਵੱਡਾ ਐਲਾਨ […]

ਬੇਅਦਬੀ ਮਾਮਲਿਆਂ ‘ਚ ਇਨਸਾਫ਼ ਨਾ ਦੇਣ ਦੇ ਚੱਲਦਿਆਂ ਪੰਜਾਬ ਸਰਕਾਰ ਦਵੇ ਅਸਤੀਫਾ: ਸੁਖਰਾਜ ਸਿੰਘ

ਸੁਖਰਾਜ ਸਿੰਘ

ਕੋਟਕਪੂਰਾ 30 ਨਵੰਬਰ 2022: ਬੇਅਦਬੀ ਮਾਮਲਿਆਂ ‘ਚ ਇੰਨਸਾਫ਼ ਦੀ ਮੰਗ ਨੂੰ ਲੈ ਕੇ ਬਹਿਬਲ ਕਲਾਂ ਵਿਖੇ ਪਿਛਲੇ ਕਰੀਬ ਇੱਕ ਸਾਲ ਤੋਂ ਚੱਲ ਰਹੇ ਇਨਸਾਫ ਮੋਰਚੇ ‘ਚ 14 ਅਕਤੂਬਰ ਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਵੱਲੋਂ ਧਰਨੇ ਦੌਰਾਨ ਡੇਢ ਮਹੀਨੇ ਦਾ ਸਮਾਂ ਦਿੰਦੇ ਹੋਏ ਕਿਸੇ ਨਾ ਕਿਸੇ ਨਤੀਜੇ ਤੇ ਪੁੱਜਣ ਦੀ ਗੱਲ ਕਹੀ ਗਈ ਸੀ […]