July 7, 2024 5:50 pm

ਵਿੱਦਿਆ ਅੰਮ੍ਰਿਤ ਮਹਾਉਤਸਵ ਲਈ ਸਿੱਖਿਆ ਖੇਤਰ ਵਿੱਚ ਸਿੱਖਣ ਸਿਖਾਉਣ ਵਿਧੀਆਂ ਲਈ ਨਾਮਜ਼ਦਗੀਆਂ ਭੇਜਣ ਦੀ ਮਿਤੀ 31 ਦਸੰਬਰ ਤੱਕ ਵਧਾਈ

Aam Aadmi Clinic

ਚੰਡੀਗੜ੍ਹ 02 ਦਸੰਬਰ 2022: ਸਿੱਖਿਆ ਵਿਭਾਗ ਪੰਜਾਬ ਦੇ 12 ਹਜ਼ਾਰ ਦੇ ਕਰੀਬ ਸਰਕਾਰੀ ਅਧਿਆਪਕਾਂ ਨੇ ਹੁਣ ਤੱਕ ਵਿੱਦਿਆ ਅੰਮ੍ਰਿਤ ਮਹਾਉਤਸਵ ਲਈ ਨਾਮਜ਼ਦਗੀ ਪ੍ਰਕਿਰਿਆ ਵਿੱਚ ਸ਼ਮੂਲੀਅਤ ਕਰ ਲਈ ਹੈ। ਰਾਸ਼ਟਰੀ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਨਵੀਂ ਦਿੱਲੀ ਵੱਲੋਂ ਦੇਸ਼ ਦੇ ਸਮੂਹ ਅਧਿਆਪਕਾਂ ਦੇ ਵੱਲੋਂ ਜਮਾਤ ਵਿੱਚ ਵਿਦਿਆਰਥੀਆਂ ਦੇ ਸਿੱਖਣ-ਸਿਖਾਉਣ ਪ੍ਰਕਿਰਿਆ ਵਿੱਚ ਨਿਵੇਕਲੀਆਂ ਵਿਧੀਆਂ ਨੂੰ ਦਸਤਾਵੇਜ਼ ਵੱਜੋਂ […]