July 8, 2024 10:23 pm

ਵਿਰਾਟ ਕੋਹਲੀ ਨੇ ਯੁਵਰਾਜ ਦੀ ਭਾਵੁਕ ਚਿੱਠੀ ਦਾ ਇੰਝ ਦਿੱਤਾ ਜਵਾਬ

ਚੰਡੀਗੜ੍ਹ, 23 ਫਰਵਰੀ 2022 : ਭਾਰਤੀ ਟੀਮ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ ਮੰਗਲਵਾਰ ਨੂੰ ਵਿਰਾਟ ਕੋਹਲੀ ਲਈ ਖਾਸ ਚਿੱਠੀ ਲਿਖੀ। ਜਿਸ ‘ਚ ਉਨ੍ਹਾਂ ਨੇ ਲਿਖਿਆ ਕਿ ਤੁਸੀਂ ਹਮੇਸ਼ਾ ਮੇਰੇ ਲਈ ਚੀਕੂ ਅਤੇ ਦੁਨੀਆ ਲਈ ਕਿੰਗ ਕੋਹਲੀ ਰਹੋਗੇ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ ਹੁਣ ਇਸ ਚਿੱਠੀ ਦਾ ਜਵਾਬ ਆਪਣੇ ਅੰਦਾਜ਼ ‘ਚ ਦਿੱਤਾ ਹੈ […]