ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੰਡਰ-19 ਕ੍ਰਿਕਟ ਵਿਸ਼ਵ ਕੱਪ ਲਈ ਚੁਣੀ ਗਈ ਮੰਨਤ ਕਸ਼ਅਪ ਨੂੰ ਦਿੱਤੀ ਵਧਾਈ
![ਮੰਨਤ ਕਸ਼ਅਪ](https://theunmute.com/wp-content/uploads/2022/11/mannat.jpg)
ਚੰਡੀਗੜ੍ਹ 23 ਨਵੰਬਰ 2022: ਪਟਿਆਲਾ ਦੀ 19 ਸਾਲਾ ਕ੍ਰਿਕਟ ਖਿਡਾਰਨ ਮੰਨਤ ਕਸ਼ਯਪ (Mannat Kashyap) ਦੀ ਅੰਡਰ-19 ਕ੍ਰਿਕਟ ਵਿਸ਼ਵ ਕੱਪ ਚੁਣਿਆ ਗਿਆ ਹੈ। ਮੰਨਤ ਕਸ਼ਯਪ ਨੂੰ ਅੰਡਰ 19 ਕ੍ਰਿਕਟ ਟੀਮ ਵਿੱਚ ਚੁਣੇ ਜਾਣ ਤੇ ਡਿਪਟੀ ਕਮਿਸ਼ਨਰ ਸਾਕਸੀ ਸਾਹਨੀ ਨੇ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ | ਜਿਕਰਯੋਗ ਹੈ ਕਿ ਦੱਖਣੀ ਅਫਰੀਕਾ ਵਿਚ ਹੋਣ ਵਾਲੇ ਅੰਡਰ-19 ਵਿਸ਼ਵ ਕੱਪ […]