July 8, 2024 2:15 am

ਐੱਨ.ਐੱਸ, ਅਧਿਆਪਕਾਂ ਨੇ ਚੰਨੀ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਪੁਲਸ ਨੇ ਕੀਤਾ ਹਲਕਾ ਲਾਠੀਚਾਰਜ

ਚੰਡੀਗੜ੍ਹ; ਅੱਜ ਐੱਨ.ਐੱਸ. ਕਿਊ ਐਫ ਵੋਕੇਸ਼ਨਲ ਯੂਨੀਅਨ ਵਲ਼ੋ ਆਪਣੀਆ ਮੰਗਾ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਮੋਰਿੰਡਾ ਵਿਖੇ ਰੋਸ ਰੈਲੀ ਕੱਢ ਕੇ ਰੋਸ ਮੁਜਹਾਰਾ ਕੀਤਾ। ਯੂਨੀਅਨ ਪ੍ਰਧਾਨ ਰਾਇ ਸਾਹਿਬ ਸਿੰਘ ਸਿੱਧੂ ਅਤੇ ਹੋਰ ਆਗੂਆਂ ਵਲੋਂ ਦੱਸਿਆ ਕਿ ਪਿਛਲੇ 152 ਦਿਨਾਂ ਤੋ ਐਨ ਐਸ ਕਿਊ ਐਫ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ […]