July 7, 2024 2:00 pm

ਕਾਰੋਬਾਰੀ ਦੇ ਭਰਾ ਨੂੰ ਧਮਕੀ ਦੇਣ ਦੇ ਮਾਮਲੇ ‘ਚ ਮੁਖਤਾਰ ਅੰਸਾਰੀ ਦੋਸ਼ੀ ਕਰਾਰ, ਅਦਾਲਤ ਨੇ ਪੰਜ ਸਾਲ ਛੇ ਮਹੀਨੇ ਦੀ ਸਜ਼ਾ ਸੁਣਾਈ

Mukhtar Ansari

ਚੰਡੀਗੜ੍ਹ, 15 ਦਸੰਬਰ 2023: ਅਦਾਲਤ ਨੇ ਕੋਲਾ ਕਾਰੋਬਾਰੀ ਨੰਦ ਕਿਸ਼ੋਰ ਰੁੰਗਟਾ ਦੇ ਭਰਾ ਮਹਾਵੀਰ ਪ੍ਰਸਾਦ ਰੁੰਗਟਾ ਨੂੰ ਧਮਕੀ ਦੇਣ ਦੇ ਮਾਮਲੇ ‘ਚ ਮੁਖਤਾਰ ਅੰਸਾਰੀ (Mukhtar Ansari) ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਮੁਖਤਾਰ ਨੂੰ ਪੰਜ ਸਾਲ ਛੇ ਮਹੀਨੇ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ 10,000 ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਹੈ। ਜ਼ੁਰਮਾਨਾ […]

ਗੈਂਗਸਟਰ ਮੁਖਤਾਰ ਅੰਸਾਰੀ ਕੇਸ ਦੇ ਖਰਚੇ ਨੂੰ ਲੈ ਕੇ CM ਭਗਵੰਤ ਮਾਨ ‘ਤੇ ਵਰ੍ਹੇ ਸੁਖਜਿੰਦਰ ਸਿੰਘ ਰੰਧਾਵਾ

ਮੁਖਤਾਰ ਅੰਸਾਰੀ

ਚੰਡੀਗੜ੍ਹ, 03 ਜੁਲਾਈ 2023: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਸ ਸਰਕਾਰ ਨੂੰ ਢੁੱਕਵਾਂ ਨਾਂ ਦਿੱਤਾ ਜਾਵੇ। ਪੰਜਾਬ ਕਾਂਗਰਸ ਨੇ ਮਾਨ ਸਰਕਾਰ ਨੂੰ ਮਸ਼ਹੂਰੀਆਂ ਵਾਲੀ ਸਰਕਾਰ ਦਾ ਨਾਂ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੁੱਖ ਮੰਤਰੀ ਮਸ਼ਹੂਰੀਆਂ ਵਾਲੀ ਮੁੱਖ ਮੰਤਰੀ ਹੈ। […]

ਵਿਧਾਨ ਸਭਾ ‘ਚ ਗੈਂਗਸਟਰ ਮੁਖਤਾਰ ਅੰਸਾਰੀ ਦੇ ਮੁੱਦੇ ‘ਤੇ ਹਰਜੋਤ ਬੈਂਸ ਤੇ ਪ੍ਰਤਾਪ ਬਾਜਵਾ ਵਿਚਾਲੇ ਹੋਈ ਤਿੱਖੀ ਬਹਿਸ

ਮੁਖਤਾਰ ਅੰਸਾਰੀ

ਚੰਡੀਗੜ੍ਹ 28 ਜੂਨ 2022: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਚੌਥੇ ਦਿਨ ਕਾਰਵਾਈ ਦੌਰਾਨ ਮਾਨ ਸਰਕਾਰ ਅਤੇ ਵਿਰੋਧੀ ਧਿਰ ‘ਚ ਕਈ ਮੁੱਦਿਆਂ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਹੋਇਆ | ਜਿੱਥੇ ਸੁਖਪਾਲ ਖਹਿਰਾ ਨੇ ਵਿਧਾਨ ਸਭਾ ‘ਚ SYL ਦੇ ਗੀਤ ਅਤੇ ਕਿਸਾਨ ਮੋਰਚਾ ਦੇਦੇ ਟਵਿਟਰ ਹੈਂਡਲਸ ‘ਤੇ ਲੱਗੀ ਪਾਬੰਧੀ ਦੇ ਮੁੱਦੇ ‘ਤੇ ਕੇਂਦਰ ਸਰਕਾਰ ਨੂੰ […]