July 7, 2024 9:51 am

ਭੋਗਪੁਰ ਇਲਾਕੇ ‘ਚ ਪੁਲਿਸ ਵਲੋਂ ਪੰਜ ਕਥਿਤ ਗੈਂਗਸਟਰ ਗ੍ਰਿਫ਼ਤਾਰ, ਇੱਕ ਦੀ ਭਾਲ ਜਾਰੀ

Bhogpur

ਚੰਡੀਗੜ੍ਹ 01 ਨਵੰਬਰ 2022: ਪੰਜਾਬ ਦੇ ਜਲੰਧਰ ਜ਼ਿਲ੍ਹੇ ਅਧੀਨ ਪੈਂਦੇ ਭੋਗਪੁਰ ਸਬ-ਡਿਵੀਜ਼ਨ ਦੇ ਪਿੰਡ ਚੱਕ ਝੰਡੂ ਤੋਂ ਪੁਲਿਸ ਨੇ ਪੰਜ ਕਥਿਤ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇੱਕ ਹੋਰ ਦੀ ਭਾਲ ਜਾਰੀ ਹੈ | ਕਰੀਬ 6 ਤੋਂ 7 ਘੰਟੇ ਚੱਲੇ ਸਰਚ ਆਪਰੇਸ਼ਨ ਬਾਅਦ ਡਰੋਨ ਦੀ ਮਦਦ ਨਾਲ ਇਹਨਾਂ ਗੈਂਗਸਟਰਾਂ ਦਾ ਪਤਾ ਲਾਇਆ ਗਿਆ | […]