July 5, 2024 6:45 am

ਗ੍ਰਿਫਤਾਰ ਪਟਵਾਰੀ ਦੀ ਪਤਨੀ ਨੇ ਵਿਜੀਲੈਂਸ ਨੂੰ ਦਿੱਤੀ ਚੁਣੌਤੀ, ਕਿਹਾ- ਸਾਬਤ ਕਰੋ ਸਾਡੇ ਕੋਲ 55 ਏਕੜ ਜ਼ਮੀਨ ਹੈ

vigilance

ਚੰਡੀਗੜ੍ਹ, 06 ਸਤੰਬਰ 2023: ਵਿਜੀਲੈਂਸ (vigilance) ਬਿਊਰੋ ਵੱਲੋਂ ਨਜਾਇਜ਼ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਧੂਰੀ ਤੋਂ ਗ੍ਰਿਫ਼ਤਾਰ ਕੀਤੇ ਪਟਵਾਰੀ ਬਲਕਾਰ ਸਿੰਘ ਦੇ ਮਾਮਲੇ ਵਿੱਚ ਨਵਾਂ ਮੋੜ ਆ ਆਇਆ ਹੈ | ਗ੍ਰਿਫ਼ਤਾਰ ਬਲਕਾਰ ਸਿੰਘ ਦੀ ਪਤਨੀ ਨੇ ਦੱਸਿਆ ਕਿਹਾ ਕਿ ਵਿਜੀਲੈਂਸ ਸਾਡੇ ਨਾਲ ਧੱਕਾ ਕਰ ਰਹੀ ਹੈ | ਵਿਜੀਲੈਂਸ ਵੱਲੋਂ ਲਗਾਏ ਗਏ ਦੋਸ਼ ਬੇਬੁਨਿਆਦ ਹਨ | […]