July 2, 2024 9:12 pm

ਬੇਸਹਾਰਾ ਲੋਕਾਂ ਦੀ ਮਦਦ ਲਈ ਸਾਰਿਆਂ ਨੂੰ ਅੱਗੇ ਆਉਣ ਦੀ ਲੋੜ : ਚੰਨੀ

Chief Minister ਚੰਨੀ

ਚੰਡੀਗੜ੍ਹ, 23 ਫਰਵਰੀ 2022 : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਮਾਜ ਦੇ ਬੇਸਹਾਰਾ ਲੋਕਾਂ ਦੀ ਮਦਦ ਲਈ ਸਾਰਿਆਂ ਨੂੰ ਅੱਗੇ ਆਉਣ ਦੀ ਲੋੜ ਹੈ।ਪਿਛਲੇ ਦਿਨੀਂ ਉਹ ਚੰਡੀਗੜ੍ਹ ਸਥਿਤ ਬਲਾਇੰਡ ਇੰਸਟੀਚਿਊਟ ਵਿੱਚ ਪੁੱਜੇ ਅਤੇ ਨੇਤਰਹੀਣ ਬੱਚਿਆਂ ਨੂੰ ਆਪਣੇ ਹੱਥਾਂ ਨਾਲ ਖਾਣਾ ਵੰਡਿਆ। ਮੁੱਖ ਮੰਤਰੀ ਨੇ ਇਸ ਮੌਕੇ ਕੁਝ ਸਮਾਂ ਨੇਤਰਹੀਣ ਬੱਚਿਆਂ ਨਾਲ ਵੀ […]

ਮੈਂ ਅਰਦਾਸ ਕਰਦਾ ਹਾਂ ਚੰਨੀ ਵਰਗੀ ਗ਼ਰੀਬੀ ਦੇਸ਼ ਦੇ ਹਰ ਨਾਗਰਿਕ ਕੋਲ ਹੋਵੇ : ਹਰਦੀਪ ਪੁਰੀ

ਚੰਡੀਗੜ੍ਹ, 12 ਫਰਵਰੀ 2022 : ਵਿਧਾਨ ਸਭਾ ਚੋਣਾਂ ਨੂੰ ਲੈ ਗਏ ਜਿਥੇ ਹਰ ਇਕ ਸਿਆਸੀ ਪਾਰਟੀ ਵੱਲੋਂ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਹੀ ਭਾਜਪਾ ਵਲੋਂ ਅੱਜ ਆਪਣਾ ਮੈਨੀਫੈਸਟੋ ਪੱਤਰ ਜਾਰੀ ਕਰਨਾ ਹੈ ਜਿਸ ਦੇ ਚਲਦੇ ਭਾਜਪਾ ਦੇ ਮੰਤਰੀ ਹਰਦੀਪ ਪੁਰੀ ਅੰਮ੍ਰਿਤਸਰ ਪਹੁੰਚੇ ਤੇ ਉਹ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ […]

ਕੈਪਟਨ ਅਮਰਿੰਦਰ ਸਿੰਘ ਨੇ ਚਰਨਜੀਤ ਚੰਨੀ ਦੀ MeToo ਸ਼ਿਕਾਇਤ ਨੂੰ ਲੈ ਕੇ ਕੀਤਾ ਟਵੀਟ

ਚੰਡੀਗੜ੍ਹ, 22 ਜਨਵਰੀ 2022 : ਕੈਪਟਨ ਅਮਰਿੰਦਰ ਸਿੰਘ ਨੇ ਚਰਨਜੀਤ ਸਿੰਘ ਚੰਨੀ ਖਿਲਾਫ MeToo ਸ਼ਿਕਾਇਤ ਨੂੰ ਸੁਲਝਾਉਣ ‘ਚ ਮਦਦ ਕਰਨ ‘ਤੇ ਅਫਸੋਸ ਪ੍ਰਗਟਾਇਆ ਹੈ। ਕੈਪਟਨ ਨੇ ਕਿਹਾ ਕਿ “ਚਰਨਜੀਤ ਚੰਨੀ ਮੇਰੇ ਪੈਰੀਂ ਪੈ ਗਿਆ ਸੀ ਅਤੇ ਸਾਰੀ ਉਮਰ ਮੇਰੇ ਨਾਲ ਵਫ਼ਾਦਾਰੀ ਦਾ ਵਾਅਦਾ ਕੀਤਾ ਸੀ। ਹੁਣ ਉਹ ਆਪਣਾ ਰੰਗ ਬਦਲ ਗਿਆ ਹੈ ਅਤੇ ਦਾਅਵਾ ਕਰ […]

111 ਦਿਨਾਂ ਤੱਕ ਪੰਜਾਬ ਤੇ ਪੰਜਾਬੀਆਂ ਦੀ ਸੇਵਾ ਕਰਨ ਲਈ ਸ਼ੁਕਰਗੁਜ਼ਾਰ : CM ਚੰਨੀ

ਚੰਡੀਗੜ੍ਹ, 10 ਜਨਵਰੀ 2022 : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰਕੇ ਕਿਹਾ ਕਿ ਸੂਬੇ ’ਚ 111 ਦਿਨਾਂ ਤੱਕ ਆਪਣੇ ਪੰਜਾਬ ਅਤੇ ਪੰਜਾਬੀਆਂ ਦੀ ਸੇਵਾ ਕਰਨ ਲਈ ਉਹ ਸਾਰਿਆਂ ਦੇ ਸ਼ੁਕਰਗੁਜ਼ਾਰ ਹਨ |   Grateful to have served my Punjab and Punjabis for 111 days.#111CongressDubara pic.twitter.com/hZ8edxfeKn — Charanjit S Channi (@CHARANJITCHANNI) January […]