July 5, 2024 6:29 am

ਦੀਵੇ ਦੀ ਰੋਸ਼ਨੀ ਹੇਠ ਪੜ੍ਹ ਕੇ ਬੱਚੀ ਨੇ ਹਾਸਲ ਕੀਤੇ 91 ਫੀਸਦੀ ਅੰਕ, ਸਮਾਜ ਸੇਵੀ ਸੰਸਥਾ ਨੇ ਚੁੱਕਿਆ ਅੱਗੇ ਦੀ ਪੜ੍ਹਾਈ ਕਰਵਾਉਣ ਦਾ ਬੀੜਾ

ਸਮਾਜ ਸੇਵੀ ਸੰਸਥਾ

ਗੁਰਦਾਸਪੁਰ , 28 ਮਈ 2023: ਸੋਸ਼ਲ ਮੀਡੀਆ ‘ਤੇ ਇੱਕ ਖ਼ਬਰ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੂਚ ਦੀ ਰਹਿਣ ਵਾਲੀ ਇੱਕ ਲੜਕੀ ਵੱਲੋਂ ਦੀਵੇ ਦੀ ਰੋਸ਼ਨੀ ਵਿੱਚ ਪੜ੍ਹਾਈ ਕੀਤੀ ਜਾ ਰਹੀ ਦਿਖਾਈ ਦੇ ਰਹੀ ਸੀ। ਦਰਅਸਲ ਬਿਨਾਂ ਬਾਪ ਦੇ ਇਸ ਬੱਚੀ ਦੀ ਘਰ ਦੀ ਬਿਜਲੀ ਬਿੱਲ ਨਾ ਦੇਣ ਕਾਰਨ ਕੱਟੀ […]