July 8, 2024 8:44 pm

ਪੁਲਿਸ ਨੇ ਅੰਨੇ ਕਤਲ ਦੀ ਗੁੱਥੀ ਸੁਲਝਾਈ, ਘਰ ‘ਚ ਰੱਖਿਆ ਨੌਕਰ ਹੀ ਨਿਕਲਿਆ ਕਾਤਲ

ਕਤਲ ਦੀ ਗੁੱਥੀ ਸੁਲਝਾਈ

ਸੰਗਰੂਰ, 01 ਮਾਰਚ, 2023: ਸੁਰੇਂਦਰ ਲਾਂਬਾ ਆਈਪੀਐੱਸ, ਐਸ.ਐਸ.ਪੀ. ਸੰਗਰੂਰ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਭਵਾਨੀਗੜ੍ਹ ਵਿਖੇ ਪਿੰਡ ਖੇੜੀ ਚੰਦਵਾਂ ਮਿਤੀ 25.02.23 ਨੂੰ ਘਰ ਦੀ ਮਾਲਕਨ ਦੇ ਅੰਨੇ ਕਤਲ ਨੂੰ ਸੁਲਝਾਉਂਦੇ ਹੋਏ ਘਰ ਦੇ ਨੌਕਰ ਨੂੰ ਗ੍ਰਿਫਤਾਰ ਕਰਕੇ […]