July 7, 2024 6:21 pm

ਈਰਾਨ ਦੇ ਪੱਛਮੀ ਅਜ਼ਰਬੈਜਾਨ ‘ਚ ਆਇਆ ਜ਼ਬਰਦਸਤ ਭੂਚਾਲ , 500 ਤੋਂ ਵੱਧ ਨਾਗਰਿਕ ਜ਼ਖਮੀ

Iran

ਚੰਡੀਗੜ੍ਹ 05 ਅਕਤੂਬਰ 2022: ਈਰਾਨ (Iran) ਦੇ ਪੱਛਮੀ ਅਜ਼ਰਬੈਜਾਨ (Azerbaijan) ਸੂਬੇ ‘ਚ ਬੁੱਧਵਾਰ ਸਵੇਰੇ ਤੀਬਰਤਾ 5.7 ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਇਸ ਭੂਚਾਲ ‘ਚ 500 ਤੋਂ ਜ਼ਿਆਦਾ ਲੋਕ ਜ਼ਖਮੀ ਦੀ ਖਬਰ ਹੈ | ਇਸ ਨਾਲ 12 ਤੋਂ ਵੱਧ ਪਿੰਡਾਂ ਅਤੇ 500 ਘਰਾਂ ਨੂੰ ਨੁਕਸਾਨ ਪੁੱਜਾ ਹੈ। ਸਟੇਟ ਜੀਓਲਾਜੀਕਲ ਸਰਵੇ ਮੁਤਾਬਕ ਭੂਚਾਲ […]