ਪੰਜਾਬ ਦਾ ਮਾਣ ਤੇਜ਼ ਦੌੜਾਕ “ਬੀਬੀ ਮਾਨ ਕੌਰ” ਨੇ ਦੁਨੀਆਂ ਨੂੰ ਅਲਵਿਦਾ ਕਿਹਾ
![Punjab's proud fast runner "Bibi Mann Kaur" said goodbye to the world](https://theunmute.com/wp-content/uploads/2021/07/BIBI-MAN-KAUR.jpg)
ਚੰਡੀਗੜ੍ਹ,31ਜੁਲਾਈ:ਪੰਜਾਬ ਦਾ ਮਾਣ “ਬੀਬੀ ਮਾਨ ਕੌਰ” ,ਆਪਣੀ ਸੋਹਣੀ ਉਮਰ ਹੰਢਾ ਕੇ ਜ਼ਿੰਦਾਦਿਲ ਜਜ਼ਬੇ ਨਾਲ 105 ਸਾਲ ਦੀ ਉਮਰ ‘ਚ ਅੱਜ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ | ਬੀਬੀ ਮਾਨ ਕੌਰ 105 ਸਾਲਾ ਤੇਜ਼ ਦੌੜਾਕ ਸੀ |ਜਿੰਨਾ ਦੀ ਪਿਛਲੇ ਦਿਨੀ ਕੁਝ ਤਬੀਅਤ ਵਿਗੜ ਗਈ ,ਜਿਸ ਮਗਰੋਂ ਉਹਨਾਂ ਨੂੰ ਡੇਰਾਬੱਸੀ ਦੇ ਸ਼ੁੱਧੀ ਆਯੁਰਵੈਦਿਕ ਹਸਪਤਾਲ ਵਿਚ ਜੇਰੇ ਇਲਾਜ […]