July 8, 2024 1:05 am

ਅਫਗਾਨਿਸਤਾਨ ਧਮਾਕੇ ‘ਚ ਤਹਿਰੀਕ-ਏ-ਤਾਲਿਬਾਨ ਕਮਾਂਡਰ ਖਾਲਿਦ ਖੁਰਾਸਾਨੀ ਦੀ ਮੌਤ

ਅਫਗਾਨਿਸਤਾਨ

ਚੰਡੀਗੜ੍ਹ 08 ਅਗਸਤ 2022: ਪਾਕਿਸਤਾਨ ਤਹਿਰੀਕ-ਏ-ਤਾਲਿਬਾਨ (ਟੀਟੀਪੀ) ਦੇ ਸੰਸਥਾਪਕ ਕਮਾਂਡਰ ਉਮਰ ਖਾਲਿਦ ਖੁਰਾਸਾਨੀ ਉਰਫ਼ ਅਬਦੁਲ ਵਲੀ ਮੁਹੰਮਦ ਐਤਵਾਰ ਨੂੰ ਇੱਕ ਧਮਾਕੇ ਵਿੱਚ ਮਾਰੇ ਜਾਣ ਦੀ ਖ਼ਬਰ ਹੈ । ਦੱਸਿਆ ਜਾ ਰਿਹਾ ਹੈ ਕਿ ਉਹ ਅਫਗਾਨਿਸਤਾਨ ਦੇ ਪਕਤਿਕਾ ਸੂਬੇ ‘ਚ ਮੌਜੂਦ ਸੀ। ਧਮਾਕੇ ਦੇ ਸਮੇਂ ਖੁਰਾਸਾਨੀ ਕਾਰ ‘ਚ ਸਫਰ ਕਰ ਰਹੇ ਸਨ। ਖੁਰਾਸਾਨੀ ਦੇ ਨਾਲ ਦੋ […]

ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਸਥਿਤੀ ਬਣੀ ਨਾਜ਼ੁਕ

ਅਫਗਾਨਿਸਤਾਨ

ਚੰਡੀਗੜ੍ਹ, 17 ਫਰਵਰੀ 2022 : ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ ਉਥੋਂ ਦੀ ਸਥਿਤੀ ਨੂੰ ਲੈ ਕੇ ਚਿੰਤਤ ਹਨ ਅਤੇ ਨਵੀਂ ਦਿੱਲੀ ਵਲੋਂ ਇਹ ਮੁੱਦਾ ਕੌਮਾਂਤਰੀ ਪੱਧਰ ‘ਤੇ ਲਗਾਤਾਰ ਉਠਾਇਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐਸ ਤਿਰੁਮੂਰਤੀ ਨੇ ਬੁੱਧਵਾਰ ਨੂੰ ਨਿਊਯਾਰਕ ਵਿੱਚ ਸੰਯੁਕਤ […]

ਅਫਗਾਨਿਸਤਾਨ ‘ਚ 10 ਲੱਖ ਬੱਚੇ ਕੁਪੋਸ਼ਣ ਨਾਲ ਮਰਨ ਦੀ ਕਗਾਰ ‘ਤੇ, 30 ਲੱਖ ਬੱਚੇ ਗੰਭੀਰ ਰੂਪ ‘ਚ ਪੀੜਤ

ਅਫਗਾਨਿਸਤਾਨ

ਚੰਡੀਗੜ੍ਹ, 12 ਫਰਵਰੀ 2022 : ਅਫਗਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ 10 ਲੱਖ ਅਫਗਾਨ ਬੱਚੇ ਗੰਭੀਰ ਕੁਪੋਸ਼ਣ ਕਾਰਨ ਮਰ ਸਕਦੇ ਹਨ। ਯੂਨੀਸੇਫ ਅਫਗਾਨਿਸਤਾਨ ਨੇ ਟਵੀਟ ਕੀਤਾ, ”ਬੱਚਿਆਂ ਦੀ ਗੰਭੀਰ ਕੁਪੋਸ਼ਣ ਨਾਲ ਮੌਤ ਹੋ ਸਕਦੀ ਹੈ। UNICEF ਅਫਗਾਨ ਬੱਚਿਆਂ ਨੂੰ ਉਨ੍ਹਾਂ ਦੀ ਰਿਕਵਰੀ […]

ਅਫਗਾਨਿਸਤਾਨ ਦੇ ਗੁਰਦੁਆਰਾ ਸਾਹਿਬ ‘ਚ ਮੁੜ ਲਾਇਆ ਨਿਸ਼ਾਨ ਸਾਹਿਬ!

ਅਫਗਾਨਿਸਤਾਨ ਦੇ ਗੁਰਦੁਆਰਾ ਸਾਹਿਬ ‘ਚ ਮੁੜ ਲਾਇਆ ਨਿਸ਼ਾਨ ਸਾਹਿਬ!

ਚੰਡੀਗੜ੍ਹ, 7 ਅਗਸਤ 2021: ਅਫਗਾਨਿਸਤਾਨ ਦੇ ਪੇਕਟਿਆ ਸੂਬੇ ’ਚ ਤਾਲਿਬਾਨ ਵੱਲੋਂ ਸਿੱਖ ਇਤਿਹਾਸਕ ਧਾਰਮਿਕ ਸਥਾਨ ਦੀ ਬੇਅਦਬੀ ਕਰਨ ਦੀ ਸਿੱਖ ਭਾਈਚਾਰੇ ਨੇ ਸਖਤ ਨਿੰਦਾ ਕੀਤੀ ਸੀ।ਜਿਸ ਤੋਂ ਬਾਅਦ ਨਿਸ਼ਾਨ ਸਾਹਿਬ ਨੂੰ ਮੁੜ ਚੜ੍ਹਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਵਿੱਚ ਸਥਿਤ ਪੇਕਟਿਆ ਸੂਬੇ ਦੇ ਚਮਕਨੀ ਇਲਾਕੇ ਵਿੱਚ ਗੁਰਦੁਆਰਾ ਥਲਾਂ ਸਾਹਿਬ ਦੀ ਛੱਤ ਤੋਂ ਨਿਸ਼ਾਨ ਸਾਹਿਬ […]