Site icon TheUnmute.com

T-20 World Cup ; ਦੱਖਣੀ ਅਫ੍ਰੀਕਾ ਨੇ ਸ਼੍ਰੀਲੰਕਾ ਨੂੰ 4 ਵਿਕਟਾਂ ਨਾਲ ਹਰਾਇਆ

ਸ਼ਾਰਜਾਹ ; T-20 ਵਿਸ਼ਵ ਕਪ ਦੇ 25ਵਾਂ ਮੈਚ ਸੁਪਰ 12 ਰਾਉਂਡ ਦੇ ਗਰੁੱਪ 1 ਦੀਆਂ ਟੀਮਾਂ ਦੱਖਣੀ ਅਫ੍ਰੀਕਾ ਤੇ ਸ਼੍ਰੀਲੰਕਾ ਦੇ ਵਿਚਾਲੇ ਸ਼ਾਰਜਾਹ ਦੇ ਮੈਦਾਨ ਵਿਚ ਖੇਡਿਆ ਗਿਆ, ਦੱਖਣੀ ਅਫ੍ਰੀਕਾ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਪਹਿਲਾ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਦੀ ਪੂਰੀ ਟੀਮ 142 ਸਕੋਰ ਹੀ ਬਣਾ ਸਕੀ ਤੇ ਆਲਆਊਟ ਹੋ ਗਈ, ਬੱਲੇਬਾਜ਼ੀ ਕਰਨ ਉੱਤਰੀ ਸ਼੍ਰੀਲੰਕਾ ਟੀਮ ਵਲੋਂ ਨਿਸਾਕਾ ਨੇ 72 ਸਕੋਰ ਦੀ ਸ਼ਾਨਦਾਰ ਪਾਰੀ ਖੇਡੀ, ਉੱਥੇ ਹੀ ਦੱਖਣੀ ਅਫ੍ਰੀਕਾ ਲਈ ਸਮਸੀ ਤੇ ਪ੍ਰਿਟੋਰੀਅਸ ਨੇ 3-3 ਵਿਕਟਾਂ ਹਾਸਲ ਕੀਤੀਆਂ, ਜਵਾਬ ਵਿਚ ਦੱਖਣੀ ਅਫ੍ਰੀਕਾ ਦੀ ਟੀਮ ਨੇ ਡੇਵਿਡ ਮਿਲਰ ਦੇ ਆਖਰੀ ਓਵਰ ਵਿਚ ਖੇਡੀ ਗਈ ਸ਼ਾਨਦਾਰ ਪਾਰਿ ਬਦੌਲਤ 4 ਵਿਕਟਾਂ ਨਾਲ ਜਿੱਤ ਹਾਸਲ ਕਰ ਲਈ,

Exit mobile version