ਚੰਡੀਗੜ੍ਹ 23 ਨਵੰਬਰ 2022: ਪੰਜਾਬ ਸਰਕਾਰ ਵੱਲੋਂ ਵਿੱਤ ਵਿਭਾਗ ‘ਚ ਸੁਪਰਡੰਟ ਤੇ ਸੀਨੀਅਰ ਸਹਾਇਕਾਂ ਨੂੰ ਖਜਾਨਾ ਅਫ਼ਸਰਾਂ ਵਜੋਂ ਪਦ ਉਨਤ ਕੀਤਾ ਗਿਆ ਹੈ।ਪੰਜਾਬ ਦੇ ਰਾਜਪਾਲ ਪ੍ਰੰਸਨਤਾ ਪੂਰਵਕ ਖ਼ਜਾਨਾ ਸੰਸਥਾ ਵਿੱਚ ਤਾਇਨਾਤ ਹੇਠ ਦਰਸਾਏ ਸੁਪਰਡੰਟ ਗ੍ਰੈਂਡ-2/ਸੀਨੀਅਰ ਸਹਾਇਕਾਂ ਨੂੰ ਬਤੌਰ ਖਜਾਨਾ ਅਫ਼ਸਰ ਤਨਖਾਹ ਸਕੇਲ ਪੇਅ ਮੈਟ੍ਰਿਕ ਲੈਵਲ-13 ਜਮ੍ਹਾਂ ਮਿਲਣਯੋਗ ਭੱਤੇ ਵਿੱਚ ਪਦਉਨਤੀ ਕਰਨ ਦੀ ਪ੍ਰਵਾਨਗੀ ਦਿੱਤੀ ਹੈ |
ਨਵੰਬਰ 22, 2024 8:56 ਬਾਃ ਦੁਃ