TheUnmute.com

ਅੰਗਰੇਜ਼ ਇੱਥੇ ਨੌਕਰੀਆਂ ਮੰਗਣ ਆਉਣਗੇ ਵਾਲੇ ਬਿਆਨ ‘ਤੇ ਸੁਖਪਾਲ ਖਹਿਰਾ ਨੇ ਕੀਤਾ ਟਵੀਟ

ਚੰਡੀਗੜ੍ਹ 09 ਅਪ੍ਰੈਲ 2022: ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਸੀ ਐੱਮ ਭਗਵੰਤ ਮਾਨ ਦੇ ਬਿਆਨ ਸੰਬੰਧੀ ਟਵੀਟ ਕੀਤਾ । ਟਵੀਟ ‘ਚ ਭਗਵੰਤ ਮਾਨ ਦੇ ਬਿਆਨ ‘ਤੇ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਵਿਦੇਸ਼ੀ ਲੋਕ ਨੌਕਰੀਆਂ ਦੇ ਲਈ ਪੰਜਾਬ ‘ਚ ਆ ਕੇ ਸੰਪਰਕ ਕਰਨਗੇ ਪਰ ਇਸ ਤੋਂ ਪਹਿਲਾਂ ਸਾਨੂੰ ਆਪਣਾ ਘਰ ਠੀਕ ਕਰਨਾ ਹੋਵੇਗਾ। ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਯਕੀਨੀ ਬਣਾਉਣੇ ਪੈਣਗੇ ਅਤੇ ਵਿਵਸਥਾ ਬਣਾਈ ਰੱਖਣੀ ਹੋਵੇਗੀ। ਭ੍ਰਿਸ਼ਟਾਚਾਰ ਖ਼ਤਮ ਕਰਨਾ ਹੋਵੇਗਾ।

Sukhpal Singh

Exit mobile version