July 7, 2024 6:07 pm

ਮਨੀ ਲਾਂਡਰਿੰਗ ਮਾਮਲੇ ‘ਚ ਫਸੇ ਸੁਖਪਾਲ ਖਹਿਰਾ ਹੋਏ ਅਦਾਲਤ ‘ਚ ਪੇਸ਼

ਚੰਡੀਗੜ੍ਹ 12 ਨਵੰਬਰ 2021 : ਸੁਖਪਾਲ ਖਹਿਰਾ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਹੋਏ ਹਨ। ਉਹ ਕੇਸ ਦੀ ਸੁਣਵਾਈ ਲਈ ਅਦਾਲਤ ਦੇ ਪਿਛਲੇ ਗੇਟ ਰਾਹੀਂ ਦਾਖ਼ਲ ਹੋਇਆ ਹੈ। ਦੱਸਦਈਏ ਕਿ ਸੁਖਪਾਲ ਖਹਿਰਾ ਨੇ ਕੱਲ੍ਹ ਈ.ਡੀ. ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ ਖਹਿਰਾ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਬਿਆਨ ਦਰਜ ਕਰਵਾਉਣ ਲਈ ਚੰਡੀਗੜ੍ਹ ਬੁਲਾਇਆ ਗਿਆ ਸੀ, ਉਨ੍ਹਾਂ ਨੂੰ ਡਰੱਗ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਸੁਖਪਾਲ ਸਿੰਘ ਖਹਿਰਾ ਈ.ਡੀ. ਦੀ ਕਾਰਵਾਈ ਕਰਕੇ ਸੁਰਖੀਆਂ ‘ਚ ਆਏ ਸਨ,