Site icon TheUnmute.com

ਭਾਰਤੀ ਹਵਾਈ ਫੌਜ ਦਾ ਸੁਖੋਈ ਲੜਾਕੂ ਜਹਾਜ਼ ਨਾਸਿਕ ‘ਚ ਹਾਦਸਾਗ੍ਰਸਤ

Indian Air Force

ਚੰਡੀਗੜ੍ਹ, 04 ਜੂਨ 2024: ਭਾਰਤੀ ਹਵਾਈ ਫੌਜ (Indian Air Force) ਦਾ ਸੁਖੋਈ ਲੜਾਕੂ ਜਹਾਜ਼ ਮੰਗਲਵਾਰ ਨੂੰ ਕਰੈਸ਼ ਹੋ ਗਿਆ। ਇਹ ਹਾਦਸਾ ਮਹਾਰਾਸ਼ਟਰ ਦੇ ਨਾਸਿਕ ‘ਚ ਵਾਪਰਿਆ। ਜਹਾਜ਼ ਦੇ ਦੋਵੇਂ ਪਾਇਲਟ ਬਾਹਰ ਨਿਕਲਣ ਵਿਚ ਕਾਮਯਾਬ ਰਹੇ ਅਤੇ ਸੁਰੱਖਿਅਤ ਹਨ | ਮਿਲੀ ਜਾਣਕਾਰੀ ਇਹ ਜਹਾਜ਼ ਓਵਰਹਾਲਿੰਗ ਲਈ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ ਕੋਲ ਸੀ।

Exit mobile version