July 1, 2024 12:12 am
sukhbir badal

ਗੁਰਦਾਸਪੁਰ ਪਹੁੰਚੇ ਸੁਖਬੀਰ ਬਾਦਲ ਨੇ ਸੁਖਜਿੰਦਰ ਰੰਧਾਵਾ ਨੂੰ ਲਿਆ ਲੰਮੇ ਹੱਥੀਂ

ਗੁਰਦਾਸਪੁਰ 15 ਦਸੰਬਰ 2021 : ਸੁਖਬੀਰ ਸਿੰਘ ਬਾਦਲ (Sukhbir Badal) (ਪ੍ਰਧਾਨ, ਅਕਾਲੀ ਦਲ) ਗੁਰਦਾਸਪੁਰ ਦੇ ਹਲਕੇ ਡੇਰਾ ਬਾਬਾ ਨਾਨਕ ਤੋਂ ਬਸਪਾ ਅਤੇ ਸ਼ਰੋਮਣੀ ਅਕਾਲੀ ਦਲ ਸਿੰਘ ਕੇ ਉਮੀਦਵਾਰ ਰਵੀਕਰਣ ਸਿੰਘ ਕਾਹਲੋ ਦੇ ਹਕ ਵਿਚ ਚੋਣ ਰਲੀ ਕਰਨ ਲਈ ਗੁਰਦਾਸਪੁਰ ਦੇ ਹਲਕੇ ਡੇਰਾ ਬਾਬਾ ਨਾਨਕ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ (Sukhbir Badal) ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ (Sukhjinder Randhawa) ਨੂੰ ਕਿਹਾ ਕਿ ਗੁੰਡਾ ਹੈ ਅਤੇ ਉਸ ਨੇ ਗੈਂਗਸਟਰਾਂ ਨੂੰ ਪ੍ਰਫੁੱਲਤ ਕੀਤਾ ਹੈ ਅਤੇ ਪੰਜਾਬ ਵਿੱਚ ਕਤਲ ਤੱਕ ਕਰਵਾਇਆ ਹੈ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਲਿਖਿਆ ਹੈ ਅਤੇ ਇਸ ਜੇਲ੍ਹ ਮੰਤਰੀ ਨੂੰ ਜੇਲ੍ਹ ਵਿੱਚ ਪਾਓਗੇ ਬੇਅਦਬੀ ਪਰ ਬੋਲਦੇ ਹੋਏ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਜਿਸ ਨੇ ਕਿਹਾ ਹੈ। ਸਿਯਾਸਤ ਦੀ ਹੈ ਕਿ ਉਸਦਾ ਕੁਝ ਨਹੀਂ ਹੋਣਾ ਜਿਵੇਂ ਕੈਪਟਨ ਅਮਰਿੰਦਰ ਸਿੰਘ ਦਾ ਹੋਇਆ ਸੀ, ਇਸੇ ਤਰ੍ਹਾਂ ਹੀ ਨਵਜੋਤ ਸਿੰਘ ਸਿੱਧੂ ਅਤੇ ਰੰਧਾਵਾ ਦਾ ਏਡੀ ਜੀ ਪੀ ਜਦੋਂ ਦਾ ਪੱਤਰ ਲਿਖਿਆ ਹੋਇਆ ਸੀ ਤਾਂ ਉਸ ਸਮੇਂ ਕਿਹਾ ਗਿਆ ਸੀ ਕਿ ਪੁਲਿਸ ਝੂਠੀ ਰਿਪੋਰਟ ਇਸ ਲਈ ਦਬਾਅ ਬਣਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਪੰਜਾਬ ‘ਚ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਰਹੀ ਹੈ।