Site icon TheUnmute.com

APS ਦਿਓਲ ਦੇ ਅਸਤੀਫ਼ੇ ‘ਤੇ ਨਵਜੋਤ ਕੌਰ ਸਿੱਧੂ ਦਾ ਬਿਆਨ

APS ਦਿਓਲ

ਚੰਡੀਗੜ੍ਹ, 1 ਨਵੰਬਰ 2021 : ਕਾਂਗਰਸ ਨੇਤਾ ਨਵਜੋਤ ਕੌਰ ਸਿੱਧੂ ਦਾ ਅਟਾਰਨੀ ਜਨਰਲ APS ਦਿਓਲ ਦੇ ਅਸਤੀਫ਼ੇ ‘ਤੇ ਕਹਿਣਾ ਹੈ ਕਿ ਅਟਾਰਨੀ ਜਨਰਲ ਏ.ਪੀ.ਐਸ. ਦਿਓਲ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਵਲੋਂ ਪੇਸ਼ ਹੋਏ ਸਨ। ਨਵਜੋਤ ਕੌਰ ਸਿੱਧੂ ਦਾ ਕਹਿਣਾ ਸੀ ਕਿ ਉਹ 2015 ਦੇ ਬੇਅਦਬੀ ਕਾਂਡ ਦੇ ਮੁਲਜ਼ਮਾਂ ਦੀ ਨੁਮਾਇੰਦਗੀ ਕਰਦੇ ਸੀ, ਅਤੇ ਉਹ ਸਾਡੀ ਪ੍ਰਤੀਨਿਧਤਾ ਨਹੀਂ ਕਰ ਸਕਦੇ | ਇਸ ਲਈ ਇਹਨਾਂ ਨੂੰ ਬਦਲਣਾ ਜ਼ਰੂਰੀ ਸੀ ਅਤੇ ਨਾਲ ਹੀ ਇਹਨਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੀਆ ਬੈਠਕਾਂ ਸਵੇਰ ਤੇ ਤਿੰਨ-ਤਿੰਨ ਵਜੇ ਤੱਕ ਚਲਦਿਆਂ ਰਹਿੰਦੀਆਂ ਹਨ |

Exit mobile version