TheUnmute.com

Sonam Bajwa ਨੇ ਸ਼ੋਅਰ ਕੀਤੀਆਂ ਨਵੀਆਂ ਤਸਵੀਰਾਂ

ਚੰਡੀਗੜ੍ਹ 02 ਨਵੰਬਰ 2022: ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਤੇ ਸਭ ਤੋਂ ਮਹਿੰਗੀ ਅਦਾਕਾਰਾ ਹੈ। ਉਨ੍ਹਾਂ ਨੇ ਟੀਵੀ ਦੀ ਦੁਨੀਆ `ਚੋਂ ਪੰਜਾਬੀ ਸਿਨੇਮਾ ਤੱਕ ਦਾ ਸਫ਼ਰ ਤੈਅਰ ਕੀਤਾ ਹੈ। ਉਨ੍ਹਾਂ ਨੇ ਆਪਣੀ ਗ਼ਜ਼ਬ ਐਕਟਿੰਗ ਤੇ ਟੈਲੇਂਟ ਦੇ ਨਾਲ ਇੰਡਸਟਰੀ ;ਚ ਖਾਸ ਪਛਾਣ ਬਣਾਈ ਹੈ। ਅੱਜ ਸੋਨਮ ਬਾਜਵਾ ਦੇ ਦੇਸ਼ ਦੁਨੀਆ `ਚ ਲੱਖਾਂ ਚਾਹੁਣ ਵਾਲੇ ਹਨ।

ਸੋਨਮ ਬਾਜਵਾ ਲਗਾਤਾਰ ਹੀ ਆਪਣੇ ਚਾਹੁਣ ਵਾਲਿਆ ਲਈ ਨਵੀਆਂ – ਨਵੀਆਂ ਫੋਟੋਜ਼ ਵੀਡਿਓਜ਼ ਸਾਂਝੀਆਂ ਕਰਦੀ ਰਹਿੰਦੀ ਹੈ ।

http://

ਹਾਲੀ ਦੇ ਵਿੱਚ ਵੀ ਉਸ ਨੇ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ ਦੇ ਵਿੱਚ ਉਹ ਬਹੁਤ ਖੂਬਸੂਰਤ ਲੱਗ ਰਹੀ ਹੈ।
ਦੇਖੋ ਤਸਵੀਰਾਂ –

 

 

 

Exit mobile version