Site icon TheUnmute.com

Social media: ਵਟਸਐਪ, ਫੇਸਬੁੱਕ, ਇੰਸਟਾਗ੍ਰਾਮ ਦੇ ਉਪਭੋਗਤਾ ਪ੍ਰੇਸ਼ਾਨ, ਸਰਵਰ ਅਚਾਨਕ ਹੋਇਆ ਡਾਊਨ

social media

12 ਦਸੰਬਰ 2024: ਦੇਰ ਰਾਤ ਦੁਨੀਆ ਭਰ ਦੇ ਸੋਸ਼ਲ ਮੀਡੀਆ (social media plotforms) ਪਲੇਟਫਾਰਮਾਂ ਦੇ ਸਰਵਰ ਡਾਊਨ ਹੋਣ ਕਾਰਨ ਵਟਸਐਪ, ਫੇਸਬੁੱਕ, ਇੰਸਟਾਗ੍ਰਾਮ ਦੇ (Users of WhatsApp, Facebook, Instagram) ਉਪਭੋਗਤਾ ਪ੍ਰੇਸ਼ਾਨ ਹੋ ਗਏ। ਬੁੱਧਵਾਰ ਦੇਰ (down late) ਤ ਸਰਵਰ ਅਚਾਨਕ ਡਾਊਨ ਹੋ ਗਿਆ, ਜਿਸ ਕਾਰਨ ਸੋਸ਼ਲ ਮੀਡੀਆ (social media users) ਦੀ ਵਰਤੋਂ ਕਰਨ ਵਾਲਿਆਂ ‘ਚ ਹੜਕੰਪ ਮਚ ਗਿਆ।

ਉਥੇ ਹੀ ਯੂਜ਼ਰਸ ਨੂੰ ਮੈਸੇਜ ਭੇਜਣ ਅਤੇ ਨਵੀਂ ਪੋਸਟ ਕਰਨ ‘ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਯੂਜ਼ਰਸ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਨੀਆ ਭਰ ਦੇ ਯੂਜ਼ਰਸ ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਡਾਊਨ ਕਰਨ ਨਾਲ ਜੁੜੀਆਂ ਪੋਸਟਾਂ ਟਵਿਟਰ ‘ਤੇ ਸ਼ੇਅਰ ਕਰ ਰਹੇ ਹਨ। ਇਹ ਸਮੱਸਿਆ ਕਿਉਂ ਆਈ ਇਸ ਦਾ ਫਿਲਹਾਲ ਖੁਲਾਸਾ ਨਹੀਂ ਹੋਇਆ ਹੈ।

ਇਸੇ ਤਰ੍ਹਾਂ, ਇੰਸਟਾ ਅਤੇ ਐਫਬੀ(insta and fb)  ‘ਤੇ ਫੀਡ ਨੂੰ ਅਪਲੋਡ (upload) ਕਰਨ ਵਿੱਚ ਸਮੱਸਿਆ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਵਟਸਐਪ ਤੋਂ ਇਲਾਵਾ ਇੰਸਟਾਗ੍ਰਾਮ ਅਤੇ ਫੇਸਬੁੱਕ ਵੀ ਮੈਟਾ ਦੀ ਮਲਕੀਅਤ ਹਨ। ਇਨ੍ਹਾਂ ਤਿੰਨਾਂ ਪ੍ਰਸਿੱਧ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉਪਭੋਗਤਾਵਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

also more: WhatsApp: ਯੂਜਰਸ ਨੂੰ WhatsApp ਖੋਲ੍ਹਣ ‘ਚ ਮੁਸ਼ਕਿਲ, ਸਰਵਰ ਹੋਇਆ ਬੰਦ

Exit mobile version