Site icon TheUnmute.com

ਸਿੱਧੂ ਨੇ ਆਪਣਾ ਅਸਤੀਫਾ ਲਿਆ ਵਾਪਸੀ, ਕਾਨਫਰੰਸ ਦੌਰਾਨ ਕੀਤਾ ਵੱਡਾ ਧਮਾਕਾ

navjot singh sidhu

ਚੰਡੀਗੜ੍ਹ; ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੰਧੂ ਨੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਵਾਪਸ ਲੈ ਲਿਆ ਹੈ, ਪੰਜਾਬ ਕਾਂਗਰਸ ਵਿਚ ਕੁਙ ਦਿਨਾਂ ਏ.ਜੀ, ਮੁੱਦੇ ਨੂੰ ਲੈ ਕੇ ਨਵਜੋਤ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸੱਚ ਦੇ ਰਸਤੇ ਤੇ ਚਲਣਾ ਪਵੇਗਾ, ਉਨ੍ਹਾਂ ਨੇ ਕਿਹਾ ਕਿ ਸੀ.ਐੱਮ. ਚੰਨੀ ਦੇ ਨਾਲ ਉਨ੍ਹਾਂ ਦਾ ਕੋਈ ਮਤਭੇਦ ਨਹੀਂ ਹੈ, 2017 ਵਿਚ 2 ਮੁੱਦਿਆਂ ਤੇ ਸਰਕਾਰ ਬਣੀ ਸੀ, 2 ਮੁੱਦਿਆਂ ਤੇ ਪੁਰਾਣਾ ਸੀ.ਐੱਮ, ਉਤਾਰਿਆ ਸੀ ਤੇ ਨਵਾਂ ਬਣਾਇਆ ਸੀ, ਇਕ ਬੇਅਦਵੀ ਦਾ ਤੇ ਦੂਜਾ ਡਰੱਗ ਰੈਕੇਟ ਦਾ, ਡੀ.ਜੀ.ਪੀ. ਤੇ ਏ.ਜੀ.ਦੀ ਨਿਯੁਕਤੀਆ ਦੇ ਕਾਰਨ ਹੀ ਉਨ੍ਹਾਂ ਨੇ ਅਸਤੀਫਾ ਦਿੱਤਾ ਸੀ, ਮੁੱਖ ਮੰਤਰੀ ਦੇ ਕੋਲ ਇਨ੍ਹਾਂ ਦੀ ਨਿਯੁਕਤੀ ਨੂੰ ਲੈ ਕੇ ਪਾਵਰ ਸੀ, ਗ਼ਲਤੀ ਅਫਸਰ ਦੀ ਨਹੀਂ ਹੈ, ਨਾਲ ਹੀ ਸਿੱਧੂ ਨੇ ਕੈਪਟਨ ਤੇ ਨਿਸ਼ਨ ਲਗਾਉਂਦੇ ਹੋਏ ਕਿਹਾ ਕਿ ਕੈਪਟਨ ਦੇ ਦਫਤਰ ਨੂੰ ਗੁਲਾਮ ਬਣਾ ਦਿੱਤਾ ਸੀ, 80 ਸਾਲਾਂ ਬਜ਼ੁਰਗ ਲਈ ਕੋਈ ਮਰਿਆਦਾ ਨਹੀਂ ਹੁੰਦੀ,
ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਅਸਤੀਫਾ ਪੰਜਾਬ ਲਈ ਦਿੱਤੋ ਸੀ, ਉਹ ਕਿਸੇ ਤੋਂ ਨਿਰਾਸ ਨਹੀਂ ਹਨ, ਉਹ ਸਿਰਫ ਮੁਦੇ ਚੁੱਕ ਦੇ ਹਨ, ਉਨ੍ਹਾਂ ਦੀ ਕਿਸੇ ਨਾਲ ਨਿੱਜੀ ਲੜਾਈ ਨਹੀਂ ਹੈ, ਉਨ੍ਹਾਂ ਨੇ ਏ.ਜੀ. ਤੇ ਡੀ.ਜੀ.ਪੀ.ਦੀ ਨਿਯੁਕਤੀ ਦੇ ਮੁੱਦੇ ਨੂੰ ਹਲਕਾ ਕਰਨ ਲਈ ਕਿਹਾ ਸੀ, ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਕਿੱਸੇ ਵੀ ਤਰਾਂ ਦਾ ਸਮਝੌਤਾ ਨਹੀਂ ਕਰਨਗੇ, ਜਦੋ ਤਕ ਏ.ਜੀ. ਤੇ ਡੀ.ਜੀ.ਪੀ. ਨੂੰ ਨਹੀਂ ਹਟਾਇਆ ਜਾਂਦਾ ਉਦੋਂ ਤਕ ਉਹ ਦਫਤਰ ਨਹੀਂ ਜਾਣਗੇ, ਇਕਬਾਲਪ੍ਰੀਤ ਸਹੋਤਾ ਜੋ ਸੁਖਬੀਰ ਬਾਦਲ ਦੇ ਨਜਦੀਕ ਹੈ, ਉਸ ਡੀ.ਜੀ.ਪੀ. ਤੇ ਜੋ ਸੁਮੇਧ ਸੈਣੀ ਨੂੰ ਬੇਲ ਦਿਵਾਉਣ ਵਾਲਾ ਅੱਜ ਨਵਾਂ ਏ.ਜੀ. ਬਣਾ ਦਿੱਤਾ ਹੈ, ਜਿਸ ਦਿਨ ਨਵਾਂ ਏ.ਜੀ ਆਵੇਗਾ ਉਸ ਦਿਨ ਹੈ ਚਾਰਜ਼ ਸਭਲਾਗਾ, ਸਿੰਘੁ ਨੇ ਕਿਹਾ ਕਿ 2022 ਦਾ ਨਵਾਂ ਸੀ.ਐੱਮ.ਲੋਕੀ ਤਹਿ ਕਰਨਗੇ,

Exit mobile version