Site icon TheUnmute.com

Sidhu Moosewala: ਬ੍ਰਿਟਿਸ਼ ਗਾਇਕਾ ਸਟੇਫਲੋਨ ਨਾਲ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਇਸ ਦਿਨ ਹੋਵੇਗਾ ਰਿਲੀਜ਼

Sidhu Moosewala

ਚੰਡੀਗੜ੍ਹ, 22 ਜੂਨ 2024: ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ (Sidhu Moosewala) ਦੀ ਮੌਤ ਤੋਂ ਬਾਅਦ ਇੱਕ ਹੋਰ ਨਵਾਂ 7ਵਾਂ ਗੀਤ 24 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ | ਮੂਸੇਵਾਲਾ ਦਾ ਇਹ ਨਵਾਂ ਗੀਤ ਬ੍ਰਿਟਿਸ਼ ਗਾਇਕਾ ਸਟੇਫਲੋਨ ਡੌਨ ਨਾਲ ਹੈ | ਇਸ ਗੀਤ ਦਾ ਨਾਂ ‘ਡਿਲੈਮਾ’ ਹੈ |

ਇਸ ਗੀਤ ਬਾਰੇ ਸਟੇਫਲੋਨ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਪ੍ਰਮੋਟ ਕਰ ਰਹੀ ਹੈ | ਇਸ ਗੀਤ ‘ਚ ਸਟੇਫਲੋਨ ਵੀ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕਰਦੀ ਨਜ਼ਰ ਆਵੇਗੀ। ਗੀਤ ਦੇ ਬੋਲ ਰਿਲੀਜ਼ ਹੋਣ ਤੋਂ ਬਾਅਦ ਹੋ ਸਾਹਮਣੇ ਆਉਣਗੇ | ਸਟੇਫਲੋਨ ਨੇ ਇਸ ਦਾ ਇੱਕ ਪੋਸਟਰ ਸਾਂਝਾ ਕੀਤਾ ਹੈ |

Exit mobile version