ਸੀਨੀਅਰ ਪੱਤਰਕਾਰ ਅਮਰ ਸਿੰਘ

ਸੀਨੀਅਰ ਪੱਤਰਕਾਰ ਅਮਰ ਸਿੰਘ ਦਾ ਹੋਇਆ ਦੇਹਾਂਤ

ਚੰਡੀਗੜ੍ਹ 25 ਜੁਲਾਈ 2022: ਸੀਨੀਅਰ ਪੱਤਰਕਾਰ ਅਮਰ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ ਅੱਜ ਦੇਹਾਂਤ ਹੋ ਗਿਆ | ਐਡਵੋਕੇਟ ਅਮਰ ਸਿੰਘ ਨਿਊਜ਼ ਏਜੰਸੀ ਯੂਐੱਨਆਈ, ਪੀ.ਟੀ.ਆਈ./ ਇੰਡੀਅਨ ਅੇਕਸਪ੍ਰੇਸ ਦੇ ਪੱਤਰਕਾਰ ਰਹਿ ਚੁੱਕੇ ਹਨ ਅਤੇ ਪੱਤਰਕਾਰੀ ਦੇ ਨਾਲ ਨਾਲ ਨੋਟਰੀ ਪਬਲਿਕ ਰਾਂਹੀ ਲੋਕਾਂ ਦੀ ਸੇਵਾ ਕੀਤੀ।

Scroll to Top