July 2, 2024 7:42 pm
Punjab

ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਚਲਾਏ ਜਾਣ ਵਾਲੇ ਸਰਚ ਅਭਿਆਨ, ADGP ਤੇ IG ਪੱਧਰ ਦੇ ਅਧਿਕਾਰੀ ਤਾਇਨਾਤ

ਚੰਡੀਗੜ੍ਹ 08 ਜੁਲਾਈ 2022: ਪੰਜਾਬ (Punjab) ਦੇ ਡੀ.ਜੀ.ਪੀ ਦਫ਼ਤਰ ਤੋਂ ਜਾਰੀ ਪੱਤਰ ਅਨੁਸਾਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 9 ਜੁਲਾਈ ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਚਲਾਏ ਜਾਣ ਵਾਲੇ ਸਰਚ ਅਭਿਆਨ ਲਈ 19 ਏ.ਡੀ.ਜੀ.ਪੀ ਅਤੇ ਆਈ.ਜੀ ਪੱਧਰ ਦੇ ਆਈ.ਪੀ.ਐਸ ਅਧਿਕਾਰੀਆਂ ਨੂੰ ਵਿਸ਼ੇਸ਼ ਨਿਗਰਾਨੀ ਡਿਊਟੀ ‘ਤੇ ਤਾਇਨਾਤ ਕੀਤਾ ਗਿਆ ਹੈ। ਇਸਦੇ ਨਾਲ ਹੀ ਸੂਬੇ ਦੇ ਤਿੰਨ ਸੀਪੀ (CP) ਅਧੀਨ ਆਉਂਦੇ ਇਲਾਕੇ ਵੀ ਸ਼ਾਮਲ ਹਨ।

Punjab