July 7, 2024 1:38 pm
Santokh Salana

ਆਪ ਦੇ SC ਵਿੰਗ ਦੇ ਮੀਤ ਪ੍ਰਧਾਨ ਤੇ ਜੁਆਇੰਟ ਸੈਕਟਰੀ ਸੰਤੋਖ ਸਿੰਘ ਸਲਾਣਾ ਅਕਾਲੀ ਦਲ ‘ਚ ਹੋਏ ਸ਼ਾਮਲ

ਚੰਡੀਗੜ੍ਹ 12 ਫਰਵਰੀ 2022: ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ| ਉਸੇ ਤਰ੍ਹਾਂ ਦਲ ਬਦਲਣ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ | ਡੇਰਾਬਸੀ ਤੋਂ ਆਪ ਦੇ ਐਸ ਸੀ ਵਿੰਗ ਦੇ ਮੀਤ ਪ੍ਰਧਾਨ ਅਤੇ ਜੁਆਇੰਟ ਸੈਕਟਰੀ ਸੰਤੋਖ ਸਿੰਘ ਸਲਾਣਾ ਅੱਜ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋ ਗਏ ਹਨ। ਸੁਖਬੀਰ ਸਿੰਘ ਬਾਦਲ ਨੇ ਸੰਤੋਖ ਸਿੰਘ ਸਲਾਣਾ ਨੂੰ ਪਾਰਟੀ ‘ਚ ਸ਼ਾਮਿਲ ਕੀਤਾ।