ਚੰਡੀਗੜ੍ਹ 23 ਦਸੰਬਰ 2022: 1988 ਬੈਚ ਦੇ ਸੇਵਾ ਮੁਕਤ ਅਫ਼ਸਰ ਸੱਤਿਆ ਗੋਪਾਲ ਨੂੰ ਪੰਜਾਬ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (Punjab Real Estate Regulatory Authority) ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।ਜਿਕਰਯੋਗ ਹੈ ਕਿ ਸੱਤਿਆ ਗੋਪਾਲ ਹਾਲ ਹੀ ਵਿਚ ਦਿੱਲੀ ਸਰਕਾਰ ਦੇ ਮੁੱਖ ਸਕੱਤਰ ਵਜੋਂ ਸੇਵਾ ਮੁਕਤ ਹੋਏ ਸਨ ਅਤੇ ਉਹ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ।
ਜਨਵਰੀ 19, 2025 5:34 ਪੂਃ ਦੁਃ