TheUnmute.com

ਸਰਗੁਣ ਮਹਿਤਾ ਨੇ ਫਿਲਮਾਂ ਦੀਆਂ ਸਾਂਝੀਆਂ ਕੀਤੀਆਂ ਕਝ ਅਣਦੇਖੀਆਂ ਤਸਵੀਰਾਂ

ਚੰਡੀਗੜ੍ਹ 19ਨਵੰਬਰ 2022 : ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਹਮੇਸ਼ਾ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਕਦੇ ਆਪਣੀ ਪ੍ਰੋਫ਼ੈਸ਼ਨਲ ਲਾਈਫ਼ ਕਰਕੇ ਤੇ ਕਦੇ ਨਿੱਜੀ ਜ਼ਿੰਦਗੀ ਕਰਕੇ। ਫ਼ਿਲਹਾਲ ਜੋ ਤਾਜ਼ਾ ਅੱਪਡੇਟ ਅਸੀਂ ਤੁਹਾਨੂੰ ਸਰਗੁਣ ਬਾਰੇ ਦੇਣ ਜਾ ਰਹੇ ਹਾਂ, ਉਹ ਇਹ ਹੈ ਕਿ ਅਦਾਕਾਰਾ ਨੇ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ । ਜਿਸ ਦੇ ਵਿੱਚ ਉਸਨੇ ਆਪਣੀਆਂ ਫਿਲਮਾਂ ਦੀਆਂ ਅਣਦੇਖੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਤਸਵੀਰਾਂ ਸਾਂਝੀਆਂ ਕਰਦੇ ਹੋਏ ਸਰਗੁਣ ਨੇ ਲਿਖਿਆ ” ਸਾਰੀਆਂ ਤਸਵੀਰਾਂ ਕਦੇ ਵੀ ਅਸੀ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕਰਨ ਲਈ ਆਪ ਨਹੀਂ ਬਣਾਉਂਦੇ ”

ਦੇਖੋ ਤਸਵੀਰਾਂ –

sargun mehta

 

 

http://

 

Exit mobile version