Site icon TheUnmute.com

ਸੰਗਰੂਰ ਲੋਕ ਸਭਾ ਜ਼ਿਮਨੀ ਚੋਣ : ਜਾਣੋ! ਸ਼ਾਮ 5 ਵਜੇ ਤੱਕ ਕਿੰਨੇ ਫੀਸਦੀ ਹੋਇਆ ਮਤਦਾਨ

ਸੰਗਰੂਰ

ਚੰਡੀਗੜ੍ਹ 23 ਜੂਨ 2022: ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ ਹੈ। ਹੁਣ ਸ਼ਾਮ 5 ਵਜੇ ਤੱਕ ਸਿਰਫ 36.40 ਫੀਸਦੀ ਵੋਟਿੰਗ ਹੋਈ ਹੈ | ਇਸਦੇ ਨਾਲ ਹੀ ਹਲਕਾ ਭਦੌੜ ‘ਚ 38.02, ਬਰਨਾਲਾ ‘ਚ 36.23, ਮਹਿਲ ਕਲਾਂ ‘ਚ 37 ਫ਼ੀਸਦੀ, ਮਲੇਰਕੋਟਲਾ 41.06 ਫੀਸਦੀ, ਧੂਰੀ 30 ਫੀਸਦੀ, ਸੰਗਰੂਰ 34 ਫੀਸਦੀ, ਸੁਨਾਮ 36 ਫੀਸਦੀ, ਲਹਿਰਾ 33 ਫੀਸਦੀ ਅਤੇ ਲੋਕ ਸਭਾ ਜ਼ਿਮਨੀ ਚੋਣ ਸੰਗਰੂਰ ਲਈ ਵਿਧਾਨ ਸਭਾ ਹਲਕਾ ਦਿੜ੍ਹਬਾ (ਰਾਖਵਾਂ) ‘ਚ ਸ਼ਾਮ 5 ਵਜੇ ਤੱਕ 40.58 ਫ਼ੀਸਦੀ ਵੋਟ ਪੋਲ ਹੋਈ।

Exit mobile version