July 7, 2024 8:41 pm
ਸੰਗਰੂਰ ਜ਼ਿਮਨੀ ਚੋਣ

ਸੰਗਰੂਰ ਜ਼ਿਮਨੀ ਚੋਣ : ਹੁਣ ਤੱਕ 12.75 ਫੀਸਦੀ ਹੋਈ ਵੋਟਿੰਗ

ਚੰਡੀਗੜ੍ਹ, 23 ਜੂਨ 2022 : ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਅੱਜ ਵੋਟਾਂ ਪੈ ਰਹੀਆਂ ਹਨ | ਵਿਧਾਨ ਸਭਾ ਹਲਕਾ ਸੰਗਰੂਰ ‘ਚ ਹੁਣ ਤੱਕ 12.75 ਫ਼ੀਸਦੀ ਵੋਟਿੰਗ ਹੋਈ ਹੈ, ਜਿਸ ਦੇ ਚੱਲਦਿਆਂ ਘੱਟ ਵੋਟਿੰਗ ਹੋਣ ਦੀ ਸੰਭਾਵਨਾ ਬਣ ਰਹੀ ਹੈ।