Site icon TheUnmute.com

Sangrur Accident: ਤਿੰਨ ਦੋਸਤਾਂ ਦੀ ਦਰਦਨਾਕ ਹੋਈ ਮੌ.ਤ, ਮੋਟਰਸਾਈਕਲ ਤੇ ਮਹਿੰਦਰਾ ਪਿਕਅਪ ਗੱਡੀ ਆਹਮੋ-ਸਾਹਮਣੇ

21 ਦਸੰਬਰ 2024: ਸੰਗਰੂਰ (sangrur) ਦੇ ਧੂਰੀ (Dhuri) ‘ਚ ਵੱਡਾ ਸੜਕ (road accidenT) ਹਾਦਸਾ ਵਾਪਰਿਆ ਹੀ, ਦੱਸ ਦੇਈਏ ਕਿ ਨੌਜਵਾਨ ਦਾ ਜਨਮ ਦਿਨ ਸੀ, ਤੇ ਉਹ ਨਜ਼ਦੀਕ ਦੇ ਰਣੀਕੇ ਮੰਦਰ ‘ਚ ਮੱਥਾ ਟੇਕਣ ਗਏ ਸਨ, ਦੱਸ ਦੇਈਏ ਕਿ ਮੱਥਾ ਟੇਕ ਕ ਕੇ ਵਾਪਸ ਆ ਰਹੇ ਤਿੰਨ ਦੋਸਤਾਂ ਦੀ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਗਈ|

ਜਾਣਕਾਰੀ ਮਿਲੀ ਹੈ ਕਿ ਤਿੰਨੋ ਨੌਜਵਾਨ ਧੂਰੀ ਦੇ ਰਹਿਣ ਵਾਲੇ ਹਨ, ਜੋ ਰਾਤ ਤਕਰੀਬਨ 9 ਵਜੇ ਮੋਟਰਸਾਈਕਲ ਤੇ ਸਵਾਰ ਹੋ ਕੇ ਰਣੀਕੇ ਦੇ ਮੰਦਰ ਵਿੱਚ ਮੱਥਾ ਟੇਕ ਕੇ ਵਾਪਸ ਆ ਰਹੇ ਸੀ| ਦੱਸ ਦੇਈਏ ਕਿ ਦੂਸਰੇ ਪਾਸੇ ਮਲੇਰਕੋਟਲਾ ਤੋਂ ਬਰਨਾਲੇ ਵੱਲ ਜਾ ਰਹੀ ਮਹਿੰਦਰਾ ਪਿਕਅਪ ਗੱਡੀ ਨਾਲ ਮੋਟਰਸਾਈਕਲ ਦੀ ਆਹਮਣੋ-ਸਾਹਮਣੇ ਟੱਕਰ ਹੋ ਗਈ |

ਡਰਾਈਵਰ ਨੇ ਦੱਸਿਆ ਕਿ ਅਸੀਂ ਆਪਣੀ ਸਾਈਡ ਆ ਰਹੇ ਸੀ ਸਾਹਮਣੇ ਤੇਜ਼ ਰਫਤਾਰ ਮੋਟਰਸਾਈਕਲ ਸਿੱਧਾ ਆ ਕੇ ਗੱਡੀ ਦੇ ਵਿਚ ਜਾ ਟਕਰਾਇਆ, ਅਤੇ ਇਹ ਵੱਡਾ ਹਾਦਸਾ ਵਾਪਰ ਗਿਆ|

read more: ਸੰਗਰੂਰ ਪੁਲਿਸ ਵੱਲੋਂ ਦੋ ਵਿਕਅਤੀ ਹੈਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਿਫਤਾਰ

Exit mobile version