July 7, 2024 5:02 pm
ਸਚਿਨ ਤੇਂਦੁਲਕਰ

ਪ੍ਰਸਿੱਧ ਸੰਗੀਤਕਾਰ ਬੱਪੀ ਲਹਿਰੀ ਦੇ ਦੇਹਾਂਤ ‘ਤੇ ਸਚਿਨ ਤੇਂਦੁਲਕਰ ਨੇ ਜਤਾਇਆ ਦੁੱਖ

ਚੰਡੀਗੜ੍ਹ 16 ਫਰਵਰੀ 2022: ਪ੍ਰਸਿੱਧ ਗਾਇਕ ਬੱਪੀ ਲਹਿਰੀ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਦਿੱਤਾ ਹੈ, ਉਨ੍ਹਾਂ ਨੇ ਮੁੰਬਈ ਦੇ ਹਸਪਤਾਲ ‘ਚ ਆਖਰੀ ਸਾਹ ਲਏ। ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਟਵੀਟ ਕਰਕੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਲਿਖਿਆ, ‘ਮੈਂ ਬੱਪੀ ਦਾ ਦੇ ਸੰਗੀਤ ਦਾ ਬਹੁਤ ਆਨੰਦ ਲਿਆ ਹੈ, ਖਾਸ ਕਰਕੇ ‘ਯਾਦ ਆ ਰਹਾ ਹੈ’… ਇਸ ਗੀਤ ਨੂੰ ਡਰੈਸਿੰਗ ਰੂਮ ‘ਚ ਕਈ ਵਾਰ ਸੁਣਿਆ ਹੈ। ਉਸਦੀ ਪ੍ਰਤਿਭਾ ਦਾ ਦਾਇਰਾ ਸ਼ਾਨਦਾਰ ਸੀ। ਤੁਸੀਂ ਸਾਨੂੰ ਹਮੇਸ਼ਾ ਯਾਦ ਰੱਖੋਗੇ ਬੱਪੀ ਦਾ.

ਸਚਿਨ ਤੇਂਦੁਲਕਰ