Site icon TheUnmute.com

ਗਲੇਸ਼ੀਅਰ ‘ਤੇ ਬਰਫ ਖਿਸਕਣ ਕਾਰਨ ਫਸੇ 15 ਪਰਬਤਾਰੋਹੀਆਂ ਦਾ ਕੀਤਾ ਰੈਸਕਿਊ, ਨਾਵਾਂ ਦੀ ਸੂਚੀ ਜਾਰੀ

Rescue of 15 mountaineers

ਚੰਡੀਗੜ੍ਹ 05 ਅਕਤੂਬਰ 2022: ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲੇ ਦੇ ਡੋਕਰਾਨੀ ਬਾਮਕ ਗਲੇਸ਼ੀਅਰ ‘ਤੇ ਬਰਫ ਖਿਸਕਣ (Avalanche) ਕਾਰਨ ਫਸੇ ਪਰਬਤਾਰੋਹੀਆਂ ਦੀ ਮਦਦ ਲਈ ਬਚਾਅ ਕਾਰਜ ਜਾਰੀ ਹੈ। ਭਾਰਤੀ ਹਵਾਈ ਸੈਨਾ ਨੇ ਕਾਰਵਾਈ ਲਈ ਹੈਲੀਕਾਪਟਰ ਤਾਇਨਾਤ ਕੀਤੇ ਹਨ | ਭਾਰਤੀ ਹਵਾਈ ਸੈਨਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ 12,000 ਫੁੱਟ ਦੀ ਉਚਾਈ ‘ਤੇ ਸਥਿਤ ਬੇਸ ਕੈਂਪ ਤੋਂ ਮਾਤਲੀ ਹੈਲੀਪੈਡ ਤੱਕ ਕਈ ਪਰਬਤਾਰੋਹੀਆਂ ਨੂੰ ਬਚਾ ਲਿਆ ਗਿਆ ਹੈ। ਇਸ ਦੇ ਨਾਲ ਹੀ ਉੱਤਰਕਾਸ਼ੀ ਪੁਲਿਸ ਨੇ ਕਿਹਾ ਹੁਣ ਤੱਕ 15 ਪਰਬਤਾਰੋਹੀਆਂ ਨੂੰ ਸੁਰੱਖਿਅਤ ਬਚਾ ਕੇ ਐਨਆਈਐਮ ਲਿਆਂਦਾ ਗਿਆ ਹੈ। ਜਿਨ੍ਹਾਂ ਦੀ ਸੂਚੀ ਜਾਰੀ ਕੀਤੀ ਹੈ |

 

Exit mobile version