Site icon TheUnmute.com

Afternoon news: ਪੜ੍ਹੋ 12 ਵਜੇ ਤੱਕ ਦੀਆਂ ਵੱਡੀਆਂ 5 ਖਬਰਾਂ

ਪੜ੍ਹੋ 12 ਵਜੇ ਤੱਕ ਦੀਆਂ ਵੱਡੀਆਂ ਖਬਰਾਂ

1..ਬੀਬੀ ਜਗੀਰ ਕੌਰ ਅੱਜ ਜਾਣਗੇ ਸ੍ਰੀ ਅਕਾਲ ਤਖ਼ਤ ਸਾਹਿਬ, ਦੇਣਗੇ ਆਪਣਾ ਸਪੱਸ਼ਟੀਕਰਨ

2..ਪੰਜਾਬ ‘ਚ ਅੱਜ ਤੋਂ ਡਾਕਟਰਾਂ ਦੀ ਹੜਤਾਲ ਸ਼ੁਰੂ, OPD 11 ਵਜੇ ਤੱਕ ਰਹੇਗੀ ਬੰਦ

3..ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਮਹਿਲਾ ਡਾਕਟਰ ‘ਤੇ ਹਮਲਾ ਕਰਨ ਦੀ ਕੀਤੀ ਗਈ ਕੋਸ਼ਿਸ਼

4..ਜਲੰਧਰ ‘ਚ ਦੁੱਧ ਇਕੱਠਾ ਕਰਨ ਲਈ ਘਰੋਂ ਨਿਕਲੇ ਨੌਜਵਾਨ ਦੀ ਮੌਤ, ਜਾਣੋ ਕਿ ਰਿਹਾ ਕਾਰਨ

5..ਪੰਜਾਬ ਨੇ ਕੇਂਦਰ ਤੋਂ ਕਰਜ਼ਾ ਹੱਦ ਵਧਾਉਣ ਦੀ ਕੀਤੀ ਮੰਗ, ਵਿੱਤ ਮੰਤਰਾਲੇ ਨੂੰ ਲਿਖਿਆ ਪੱਤਰ









Exit mobile version