ਚੰਡੀਗੜ੍ਹ 16 ਜੂਨ 2022: ਕੇਂਦਰ ਸਰਕਾਰ ਦੀ ਅਗਨੀਪੱਥ ਸਕੀਮ ‘ਤੇ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਨੇ ਆਪਣੀ ਪ੍ਰਤੀਕਿਰਿਆ ਦਿੱਤੀ | ਰਾਘਵ ਚੱਢਾ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ। । ਇਸ ਦੇ ਨਾਲ ਹੀ ਇਹ ਫ਼ੌਜ ਦੇ ਕਦਰਾਂ-ਕੀਮਤਾਂ, ਰੀਤੀ-ਰਿਵਾਜਾਂ ਅਤੇ ਭਾਵਨਾਵਾਂ ਦੇ ਵੀ ਖ਼ਿਲਾਫ਼ ਹੈ। ਕੇਂਦਰ ਸਰਕਾਰ ਫੌਜ ਦੀ ਭਰਤੀ ਨੂੰ ਠੇਕਾ ਆਧਾਰਿਤ ਰੁਜ਼ਗਾਰ ਬਣਾ ਰਹੀ ਹੈ।
केंद्र सरकार की “अग्निपथ योजना” युवाओं के भविष्य के साथ खिलवाड़ है. साथ ही ये सेना की प्रतिष्ठा, मूल्य, रिवाज़ और भावनाओं के भी खिलाफ है. केंद्र सरकार सेना भर्ती को Contractual Employment बना रही है #AgnipathRecruitmentScheme पर प्रतिक्रिया pic.twitter.com/zkO3nhV3Mx
— Raghav Chadha (@raghav_chadha) June 16, 2022