TheUnmute.com

ਰਾਜ ਸਭਾ ਮੈਂਬਰ ਰਾਘਵ ਚੱਢਾ ਨੇ MSP ਕਮੇਟੀ ਖ਼ਿਲਾਫ Suspension Notice ਕੀਤਾ ਦਾਖ਼ਲ

ਚੰਡੀਗੜ੍ਹ 20 ਜੁਲਾਈ 2022: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਕੇਂਦਰ ਸਰਕਾਰ ਦੁਆਰਾ ਬਣਾਈ ਐੱਮ.ਐੱਸ.ਪੀ. ਕਮੇਟੀ (MSP Committee) ਦੇ ਖ਼ਿਲਾਫ ਅੱਜ ਵੀ ਵਿਰੋਧ ਜਾਰੀ ਹੈ। ਰਾਘਵ ਚੱਢਾ ਨੇ ਸੰਸਦ ‘ਚ ਦੂਜੇ ਦਿਨ ਵੀ Suspension Notice ਦਾਖ਼ਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਐੱਮ.ਐੱਸ.ਪੀ. ਕਮੇਟੀ ਨੂੰ ਭੰਗ ਕਰ ਨਵੀਂ ਨਿਰਪੱਖ ਕਮੇਟੀ ਬਣਾਵੇ ਅਤੇ ਪੰਜਾਬ ਨੂੰ ਉਸ ਦੇ ਹੱਕ ਦਿੱਤੇ ਜਾਣ |

Raghav Chadha

Exit mobile version