July 2, 2024 9:36 pm
ਰਾਜਬੀਰ ਸਿੰਘ ਘੁਮਾਣ

ਰਾਜਬੀਰ ਸਿੰਘ ਘੁਮਾਣ ਨੂੰ ਮੁੱਖ ਮੰਤਰੀ ਦੇ ਸਕੱਤਰ ਕਮ ਵਿਸ਼ੇਸ਼ ਕਾਰਜ ਅਫ਼ਸਰ ਕੀਤਾ ਨਿਯੁਕਤ

ਚੰਡੀਗੜ੍ਹ 31 ਮਾਰਚ 2022:  ਪੰਜਾਬ ਸਰਕਾਰ ਆਮ ਰਾਜ ਪ੍ਰਬੰਧ ਵਿਭਾਗ ਹੁਕਮਾਂ ਤਹਿਤ ਰਾਜਬੀਰ ਸਿੰਘ ਘੁਮਾਣ (Rajbir Singh Ghuman) ਵਾਸੀ ਘਰਾਚੋਂ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਸਕੱਤਰ ਕਮ ਵਿਸ਼ੇਸ਼ ਕਾਰਜ ਅਫ਼ਸਰ (ਰਾਜਸੀ ਆਸਾਮੀ) ਨਿਯੁਕਤ ਕੀਤਾ ਗਿਆ ਹੈ। ਇਸ ਆਸਾਮੀ ਦੀਆਂ ਸੇਵਾ ਸ਼ਰਤਾਂ ਆਦਿ ਬਾਅਦ ‘ਚ ਜਾਰੀ ਕੀਤੀਆਂ ਜਾਣਗੀਆਂ।

Punjab