Site icon TheUnmute.com

Raid: NIA ਨੇ ਸਵੇਰੇ-ਸਵੇਰੇ ਇੰਨ੍ਹਾਂ ਜ਼ਿਲ੍ਹਿਆਂ ‘ਚ ਮਾਰਿਆ ਛਾਪਾ

11 ਦਸੰਬਰ 2024: ਕੇਂਦਰੀ ਏਜੰਸੀ (central agency) ਨੇ ਪੰਜਾਬ ਵਿੱਚ ਸਵੇਰੇ-ਸਵੇਰੇ ਹੀ ਛਾਪੇਮਾਰੀ (raid) ਕੀਤੀ ਹੈ। ਬੁੱਧਵਾਰ ਸਵੇਰੇ ਹੀ ਕੌਮੀ (National Investigation Agency) ਜਾਂਚ ਏਜੰਸੀ (ਐਨਆਈਏ) ਦੀਆਂ ਟੀਮਾਂ (teams) ਵੱਲੋਂ ਜ਼ਿਲ੍ਹਾ ਬਠਿੰਡਾ, ਮੁਕਤਸਰ ਸਾਹਿਬ, ਮਾਨਸਾ ਵਿੱਚ (Bathinda, Muktsar Sahib, and Mansa districts.) ਛਾਪੇਮਾਰੀ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਬਠਿੰਡਾ ਰੋਡ (bathinda road) ਬਾਈਪਾਸ ਗ੍ਰੀਨ ਐਵੀਨਿਊ ‘ਤੇ ਸਥਿਤ ਇਕ ਘਰ ‘ਤੇ ਛਾਪਾ ਮਾਰਿਆ ਗਿਆ ਹੈ। ਪਤਾ ਲੱਗਾ ਹੈ ਕਿ NIA ਵੱਲੋਂ ਨਸ਼ਾ ਤਸਕਰਾਂ (drugs) ਨੂੰ ਫੜਨ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਐਨ.ਆਈ.ਏ ਨੇ ਸ੍ਰੀ ਮੁਕਤਸਰ ਸਾਹਿਬ ਵਿੱਚ ਅਮਨਦੀਨ ਨਾਮ(amandeep)  ਦੇ ਵਿਅਕਤੀ ਦੇ ਘਰ ਛਾਪਾ ਮਾਰਿਆ ਹੈ, ਜੋ ਕਿ ਇਸ ਸਮੇਂ ਨਾਭਾ ਜੇਲ੍ਹ ਵਿੱਚ ਬੰਦ ਹੈ। ਉਸ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਐਨ.ਆਈ.ਏ ਛਾਪੇਮਾਰੀ ਜਾਰੀ ਹੈ।

read more:   Raid: NIA ਨੇ ਸਵੇਰੇ-ਸਵੇਰੇ ਇੰਨ੍ਹਾਂ ਜ਼ਿਲ੍ਹਿਆਂ ‘ਚ ਮਾਰਿਆ ਛਾਪਾ

Exit mobile version