ਚੰਡੀਗੜ੍ਹ, 10 ਜਨਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਬੇਹੱਦ ਨਜ਼ਦੀਕ ਆ ਚੁੱਕਾ ਹੈ, ਜਿਸ ਨੂੰ ਲੈ ਕੇ ਹਰ ਕੋਈ ਵੀ ਸਰਗਰਮ ਨਜ਼ਰ ਆ ਰਿਹਾ ਹੈ ਤੇ ਅੱਜ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ 2022 ਦੀਆਂ ਚੋਣਾਂ ਹੀ ਅਸਲ ਮੌਕਾ ਹੈ ਨਫ਼ਰਤ ਨੂੰ ਮਿਟਾਉਣ ਦੇ ਲਈ | ਦੱਸਣਯੋਗ ਹੈ ਪੰਜਾਬ ਵਿਧਾਨ ਸਭਾ ਚੋਣਾਂ 14 ਫਰਵਰੀ ਨੂੰ ਹੋਣ ਜਾ ਰਹੀਆਂ ਹਨ ਅਤੇ ਨਤੀਜਿਆਂ ਦਾ ਐਲਾਨ 14 ਮਾਰਚ ਨੂੰ ਕੀਤਾ ਜਾਵੇਗਾ |
नफ़रत को हराने का सही मौक़ा है।#Elections2022
— Rahul Gandhi (@RahulGandhi) January 10, 2022