July 7, 2024 11:11 am
Sri Anandpur Sahib

ਰਾਘਵ ਚੱਢਾ MSP ਸੰਬੰਧੀ ਰਾਜ ਸਭਾ ‘ਚ ਪੇਸ਼ ਕਰਨਗੇ ਪ੍ਰਾਈਵੇਟ ਮੈਂਬਰ ਬਿੱਲ

ਚੰਡੀਗੜ੍ਹ 05 ਅਗਸਤ 2022: ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਅੱਜ ਯਾਨੀ 5 ਅਗਸਤ ਨੁੰ ਰਾਜ ਸਭਾ ਵਿਚ ਫਸਲਾਂ ਲਈ ਐੱਮ.ਐਸ.ਪੀ ਨੂੰ ਕਾਨੂੰਨੀ ਗਰੰਟੀ ਬਣਾਉਣ ਸੰਬੰਧੀ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕਰਨਗੇ। ਇਸ ਸੰਬੰਧੀ ਰਾਘਵ ਚੱਢਾ ਨੇ ਪੰਜਾਬੀ ਵਿਚ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਬਿੱਲ ਦੁਪਹਿਰ ਬਾਅਦ 2.30 ਵਜੇ ਪੇਸ਼ ਕੀਤਾ ਜਾਵੇਗਾ |

Raghav Chadha