ਚੰਡੀਗੜ੍ਹ 23 ਮਾਰਚ 2022: ਅੱਜ ਦੇਹਰਾਦੂਨ ਦੇ ਪਰੇਡ ਗਰਾਉਂਡ ‘ਚ ਪੁਸ਼ਕਰ ਸਿੰਘ ਧਾਮੀ (Pushkar Singh Dhami) ਨੇ ਉੱਤਰਾਖੰਡ ਦੇ 12ਵੇਂ ਮੁੱਖ ਮੰਤਰੀ ਦੇ ਅਹੁਦੇ ‘ਦੀ ਸਹੁੰ ਚੁੱਕੀ । ਇਸਦੇ ਨਾਲ ਹੀ ਅੱਠ ਮੰਤਰੀਆਂ ਨੇ ਵੀ ਸਹੁੰ ਚੁੱਕੀ । ਇਨ੍ਹਾਂ ‘ਚ ਸਤਪਾਲ ਮਹਾਰਾਜ, ਪ੍ਰੇਮਚੰਦ ਅਗਰਵਾਲ, ਗਣੇਸ਼ ਜੋਸ਼ੀ, ਧਨ ਸਿੰਘ ਰਾਵਤ, ਸੁਬੋਧ ਉਨਿਆਲ, ਰੇਖਾ ਆਰੀਆ, ਚੰਦਨ ਰਾਮਦਾਸ ਅਤੇ ਸੌਰਭ ਬਹੁਗੁਣਾ ਨੇ ਸਹੁੰ ਚੁੱਕੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਵੀਆਈਪੀ ਮੌਜੂਦ ਸਨ।
ਦਸੰਬਰ 19, 2024 8:40 ਪੂਃ ਦੁਃ