TheUnmute.com

Punjab: ਪੰਜਾਬ ਸਰਕਾਰ ਵੱਲੋਂ ਇੱਕ ਸੀਨੀਅਰ IPS ਅਧਿਕਾਰੀ ਦਾ ਤਬਾਦਲਾ

ਚੰਡੀਗੜ੍ਹ, 20 ਅਗਸਤ 2024: ਪੰਜਾਬ ਸਰਕਾਰ ਨੇ ਸੀਨੀਅਰ ਆਈ.ਪੀ. ਐਸ ਅਧਿਕਾਰੀ ਸੁਖਵੰਤ ਸਿੰਘ (IPS Sukhwant Singh) ਦਾ ਤਬਾਦਲਾ ਕਰ ਦਿੱਤਾ ਹੈ | ਹੁਣ ਡੀਆਈਜੀ ਸੁਖਵੰਤ ਸਿੰਘ ਵੈਲਫੇਅਰ ਪੰਜਾਬ ਚੰਡੀਗੜ੍ਹ ਦਾ ਕੰਮਕਾਜ ਸੰਭਾਲਣਗੇ ।

I.P. S officer Sukhwant Singh

Exit mobile version