July 2, 2024 7:15 pm
sidhu

ਇਸ ਤਾਰੀਖ ਨੂੰ ਜਲੰਧਰ ਆਉਣਗੇ ਪੰਜਾਬ ਗਾਇਕ ਸਿੱਧੂ ਮੂਸੇਵਾਲਾ

ਜਲੰਧਰ 23 ਦਸੰਬਰ 2021 : ਪੰਜਾਬ ਵਿਧਾਨ ਸਭਾ ਚੋਣਾਂ (Punjab Assembly elections)ਨੂੰ ਲੈ ਕੇ ਸਾਰੀਆਂ ਪਾਰਟੀਆਂ ਸਰਗਰਮ ਹਨ, ਜਿਸ ਦੌਰਾਨ ਸਾਰੇ ਸਿਆਸੀ ਦਲਾਂ ਨੇ ਪ੍ਰਚਾਰ ਤੇਜ਼ ਕੀਤਾ ਹੈ। 27 ਦਸੰਬਰ ਨੂੰ ਜਲੰਧਰ ਵਿਖੇ ਕਾਂਗਰਸ ਪਾਰਟੀ ਵਲੋਂ ਵੱਡੀ ਰੈਲੀ ਕੀਤੀ ਜਾ ਰਹੀ ਹੈ, ਜਿਸ ‘ਚ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਤੇ ਪੰਜਾਬ ਗਾਇਕ ਸਿੱਧੂ ਮੂਸੇਵਾਲਾ (Sidhu Moosewala)ਸ਼ਾਮਲ ਹੋਣਗੇ। ਜਾਣਕਾਰੀ ਦੇ ਅਨੁਸਾਰ 120 ਫੁੱਟੀ ਰੋਡ ਬਾਦਸ਼ਾਹ ਦੁਪਹਿਰ 3:00 ਵਜੇ ਰੈਲੀ ਵਿਖੇ ਸ਼ਾਮਲ ਹੋਣਗੇ,