Site icon TheUnmute.com

Punjab News: ਫਰੀਦਕੋਟ ਦਾ ਪੁਲਿਸ ਮੁਲਾਜ਼ਮ ਅੱਧਾ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ

Heroin

ਚੰਡੀਗੜ੍ਹ, 18 ਜੁਲਾਈ 2024: ਮੋਹਾਲੀ ਸਪੈਸ਼ਲ ਟਾਸਕ ਫਾਰਸੀ ਨੇ ਇੱਕ ਪੁਲਿਸ ਮੁਲਾਜ਼ਮ ਨੂੰ ਅੱਧਾ ਕਿੱਲੋ ਹੈਰੋਇਨ (Heroin) ਸਮੇਤ ਗ੍ਰਿਫ਼ਤਾਰ ਕੀਤਾ ਹੈ | ਗ੍ਰਿਫਤਾਰ ਪੁਲਿਸ ਮੁਲਾਜ਼ਮ ਗੁਰਪ੍ਰੀਤ ਸਿੰਘ ਫਰੀਦਕੋਟ ਜ਼ਿਲ੍ਹੇ ਦੀ ਪੁਲਿਸ ਲਾਈਨ ‘ਚ ਤਾਇਨਾਤ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਡਿਊਟੀ ‘ਤੇ ਬਹਾਲ ਹੋਇਆ ਸੀ | ਇਸਦਾ ਨਾਲ ਹੀ ਉਸਦਾ ਇੱਕ ਸਾਥੀ ਫ਼ਰਾਰ ਦੱਸਿਆ ਜਾ ਰਿਹਾ ਹੈ, ਜਿਸ ਨੂੰ ਗ੍ਰਿਫ਼ਤਾਰੀ ਕਰਨ ਬਾਕੀ ਹੈ |

Exit mobile version