Site icon TheUnmute.com

Punjab News: ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌ.ਤ

16 ਦਸੰਬਰ 2024: ਬਲਾਕ ਦੇ ਪਿੰਡ ਝਿੱਕਾ (village Jhikka Ladhana of the block) ਲਧਾਣਾ ਵਿੱਚ ਡਿਊਟੀ ’ਤੇ ਕੰਮ ਕਰਦੇ ਬਿਜਲੀ ਮੁਲਾਜ਼ਮ(electricity employee)  ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਮ੍ਰਿਤਕ ਸੀ.ਐਚ.ਓ ਦੇ (CHO, Parminder Singh alias Pamma) ਪਿਤਾ ਵੀ ਗੈਂਗ ਦੇ ਮੁਲਾਜ਼ਮ ਪਰਮਿੰਦਰ ਸਿੰਘ ਉਰਫ਼ ਪੰਮਾ, ਅਵਤਾਰ ਸਿੰਘ ਵਾਸੀ ਝਿੱਕਾ ਲਧਾਣਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ (Shaheed Bhagat Singh Nagar) ਨਗਰ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਹਨ, ਜਿਨ੍ਹਾਂ ‘ਚੋਂ ਵੱਡਾ ਪੁੱਤਰ ਵਿਦੇਸ਼ ਗਿਆ ਹੋਇਆ ਹੈ | ਅਤੇ ਛੋਟਾ ਪਰਮਿੰਦਰ (Parminder works as a C. (Gang) employee in the Powercom department) ਪਾਵਰਕਾਮ ਵਿਭਾਗ ਵਿਚ ਸੀ. (ਗੈਂਗ) ਕਰਮਚਾਰੀ ਵਜੋਂ ਕੰਮ ਕਰਦਾ ਹੈ।

ਉਸ ਨੇ ਦੱਸਿਆ ਕਿ ਉਸ ਦੇ ਨਾਲ ਕੰਮ ਕਰਦੇ ਉਸ ਦੇ ਦੂਜੇ ਸਾਥੀ ਕਰਮਚਾਰੀ ਰਾਹੁਲ ਬੰਗਾ ਨੇ ਉਸ ਨੂੰ ਇਸ ਸਬੰਧੀ ਨਿਰਮਲਜੀਤ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਝਿੱਕਾ ਦੀ ਮਿਲੀ ਸ਼ਿਕਾਇਤ ਦੇ ਸਬੰਧ ‘ਚ ਮੋਟਰ ਦੀ ਬਿਜਲੀ ਸਪਲਾਈ ਠੀਕ ਕਰਨ ਲਈ ਗਿਆ ਸੀ। ਮੋਟਰ ਦਾ ਪਾਵਰ ਕੱਟ ਸੀ।

ਉਸ ਨੇ ਦੱਸਿਆ ਕਿ ਜਦੋਂ ਪਰਮਿੰਦਰ ਸਿੰਘ ਉਕਤ ਮੋਟਰ ਦੀ ਸਪਲਾਈ ਨਾਲ ਜੁੜੇ ਟਰਾਂਸਫਾਰਮਰ ਦੀ ਬਿਜਲੀ ਸਪਲਾਈ ਬੰਦ ਕਰਕੇ ਉਸ ‘ਤੇ ਚੜ੍ਹਿਆ ਤਾਂ ਉਸ ਨੂੰ ਅਚਾਨਕ ਕਰੰਟ ਲੱਗ ਗਿਆ ਅਤੇ ਟਰਾਂਸਫਾਰਮਰ ਤੋਂ ਹੇਠਾਂ ਡਿੱਗ ਗਿਆ। ਉਹ ਤੁਰੰਤ ਉਸ ਨੂੰ ਸਿਵਲ ਹਸਪਤਾਲ ਬੰਗਾ ਲੈ ਕੇ ਆਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

read more: ਖੰਡ ਮਿੱਲ ‘ਚ ਵਾਪਰਿਆ ਹਾਦਸਾ,1 ਮੁਲਾਜ਼ਮ ਦੀ ਮੌ.ਤ, 1 ਜ਼.ਖ਼.ਮੀ

Exit mobile version