July 2, 2024 7:18 pm
ਵਿਨੀ ਮਹਾਜਨ

ਪੰਜਾਬ ਨੂੰ ਮਿਲਿਆ ਨਵਾਂ ਮੁੱਖ ਸਕੱਤਰ, ਅਨਿਰੁੱਧ ਤਿਵਾੜੀ

ਚੰਡੀਗੜ੍ਹ, 23 ਸਤੰਬਰ 2021 : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਣਨ ਤੋਂ ਬਾਅਦ ਫੇਰਬਦਲ ਦਾ ਦੌਰ ਲਗਾਤਾਰ ਜਾਰੀ ਹੈ | ਇਸੇ ਦੇ ਚਲਦਿਆਂ ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਦੀ ਥਾਂ ਅਨਿਰੁੱਧ  ਤਿਵਾੜੀ ਤੋਂ ਲਗਾ ਦਿੱਤਾ ਹੈ, ਹੁਣ ਪੰਜਾਬ ਦੇ ਮੁੱਖ ਸਕੱਤਰ ਅਨਿਰੁੱਧ  ਤਿਵਾੜੀ ਹੋਣਗੇ | ਜੋ 1990 ਬੈਚ ਦੇ ਸੀਨੀਅਰ ਅਧਿਕਾਰੀ ਹਨ, ਅਤੇ ਫਿਲਹਾਲ ਉਹ ACS  ਅਧਿਕਾਰੀ ਹਨ |