Shikhar Dhawan

IPL ਮੈਗਾ ਨਿਲਾਮੀ ‘ਚ ਪੰਜਾਬ ਕਿੰਗਜ਼ ਨੇ ਸ਼ਿਖਰ ਧਵਨ 8.25 ਕਰੋੜ ”ਚ ਖਰੀਦਿਆ

ਚੰਡੀਗੜ੍ਹ 12 ਫਰਵਰੀ 2022: IPL ਮੈਗਾ ਨਿਲਾਮੀ ‘ਚ ਇਸ ਵਾਰ 10 ਟੀਮਾਂ ਨੇ ਹਿੱਸਾ ਲਿਆ । ਇਸ ਦੌਰਾਨ ਆਈਪੀਐਲ ਗਵਰਨਿੰਗ ਕੌਂਸਲ ਦੇ ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਦੱਸਿਆ ਕਿ ਇਸ ਵਾਰ 2 ਨਵੀਆਂ ਟੀਮਾਂ ਗੁਜਰਾਤ ਟਾਈਟਨਸ ਅਤੇ ਲਖਨਊ ਸੁਪਰ ਜਾਇੰਟਸ ਸ਼ਾਮਲ ਹੋ ਰਹੀਆਂ ਹਨ। ਆਈਪੀਐਲ ਦੌਰਾਨ ਪਹਿਲੀ ਬੋਲੀ ਸ਼ਿਖਰ ਧਵਨ ਦੀ ਲੱਗੀ, ਜਿਸ ਨੂੰ ਪੰਜਾਬ ਕਿੰਗਜ਼ ਨੇ 8 ਕਰੋੜ 25 ਲੱਖ ‘ਚ ਖਰੀਦਿਆ ਸੀ। ਧਵਨ, ਜੋ ਦਿੱਲੀ ਕੈਪੀਟਲਜ਼ ਫ੍ਰੈਂਚਾਇਜ਼ੀ ਦਾ ਹਿੱਸਾ ਸੀ, ਦੀ ਬੇਸ ਕੀਮਤ 2 ਕਰੋੜ ਸੀ।

ਇਸ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਦੀ ਬੋਲੀ ਲੱਗੀ, ਜਿਸ ਨੂੰ ਰਾਜਸਥਾਨ ਨੇ 5 ਕਰੋੜ ‘ਚ ਖਰੀਦਿਆ।

Scroll to Top